Htv Punjabi
Punjab Video

ਅੱਜ ਰਾਤ ਨੂੰ ਆਵੇਗਾ ਤੇਜ਼ ਤੂਫਾਨ ਅਲਰਟ ਜਾਰੀ

ਲਓ ਜੀ ਲੋਕ ਹੁਣ ਅੱਜ ਰਾਤ ਨੂੰ ਹੋ ਜਾਣ ਸੁਚੇਤ ਕਿਉਂਕਿ ਹੁਣੇ ਹੁਣੇ ਮੌਸਮ ਵਿਭਾਗ ਨੇ ਨਵੀਂ ਅਪਡੇਟ ਸਾਂਝੀ ਕਰਦੇ ਹੋਏ ਅਲਰਟ ਜਾਰੀ ਕਰ ਦਿੱਤਾ,,, ਖਬਰ ਸੁਣਦੇ ਸਾਰ ਹੀ ਆਪਣੇ ਸਮਾਨ ਸਾਂਭ ਕੇ ਰੱਖ ਲਿਓ,,ਜਾਬ : ਬੀਤੇ ਦਿਨ ਹੋਈ ਬਾਰਿਸ਼ ਤੋਂ ਬਾਅਦ ਮਹਾਂਨਗਰ ਦੇ ਤਾਪਮਾਨ (Temperature) ‘ਚ 4-5 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਉਕਤ ਰਾਹਤ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ, ਜੋ ਆਉਣ ਵਾਲੇ ਦਿਨਾਂ ‘ਚ ਫਿਰ ਤੋਂ ਮੁਸੀਬਤ ਦਾ ਕਾਰਨ ਬਣਨ ਜਾ ਰਹੀ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 8 ਜੂਨ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਇਸ ਸਿਲਸਿਲੇ ਵਿਚ ਐਤਵਾਰ ਤੋਂ ਹੀਟ ਵੇਵ (ਗਰਮ ਹਵਾਵਾਂ) ਦੀ ਸੂਚਨਾ ਮਿਲੀ ਹੈ। ਜਿਸ ਨਾਲ ਗਰਮੀ ਵਧੇਗੀ। ਇਸ ਕਾਰਨ ਜਨਤਾ ਨੂੰ ਫਿਰ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਵੀ ਹਨੇਰੀ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਇਸ ਕਾਰਨ ਮੌਸਮ ਖਰਾਬ ਹੋਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਜੇਕਰ ਮੀਂਹ ਪੈਂਦਾ ਹੈ ਤਾਂ ਮੁੜ ਗਰਮੀ ਤੋਂ ਰਾਹਤ ਮਿਲੇਗੀ। ਇਸ ਕਾਰਨ ਕੁਝ ਦਿਨ ਹੋਰ ਰਾਹਤ ਮਿਲ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਦਰਜ ਕੀਤਾ ਗਿਆ ਅਤੇ ਗੁਰਦਾਸਪੁਰ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਲੜੀ ਤਹਿਤ ਫਾਜ਼ਿਲਕਾ (ਅਬੋਹਰ) ਵਿੱਚ ਘੱਟੋ-ਘੱਟ ਤਾਪਮਾਨ 20.5 ਡਿਗਰੀ ਦਰਜ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰਾਲੀ ਨੂੰ ਅੱ& ਗ ਤਾਂ ਦੂਰ ਤੀਲੀ ਵੀ ਨਾ ਦਿਖਾਇਓ ?

htvteam

ਬੱਚਿਆਂ ਨਾਲ ਭਰੀ ਬੱਸ ਦਾ ਹੋਇਆ ਭਿਆਨਕ ਐਕਸੀਡੈਂਟ; ਦੇਖੋ ਵੀਡੀਓ

htvteam

ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਇੱਕ ਹੋਰ ਬੰਦੇ ਨੇ ਕੀਤਾ ਕਾਨੂੰਨ ਨਾਲ ਮਜ਼ਾਕ, ਕਹਿੰਦਾ ਛੱਪੜ ‘ ਚ ਨਹਾਓ ਕੋਰੋਨਾ ਠੀਕ ਹੋ ਜੂ, ਗ੍ਰਿਫਤਾਰ

Htv Punjabi

Leave a Comment