Htv Punjabi
Punjab Video

ਮੋਦੀ ਦੇ PM ਬਣਦੇ ਸਾਰ ਹੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ, MSP ਦੀ ਕਾਨੂੰਨੀ ਗਾਰੰਟੀ ਲਈ ਆਹ ਵੱਡੇ ਲੀਡਰ ਪਹੁੰਚੇ ਖਨੌਰੀ

ਏਸ ਵੇਲੇ ਦੀ ਵੱਡੀ ਖਬਰ ਖਨੋਰੀ ਬਾਰਡਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਮੋਦੀ ਸਰਕਾਰ ਬਣਦੇ ਹੀ ਕਈ ਵੱਡੇ ਵੱਡੇ ਲੀਡਰ ਆਪਣੀਆਂ ਗੱਡੀਆਂ ਚੁੱਕ ਸਿੱਧਾ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਸਾਰ ਲੈਣ ਲਈ ਪਹੁੰਚੇ ਹਨ ਤਾਂ ਦੱਸ ਦਈਏ ਕੀ ਇਹ ਲੀਡਰ ਮੋਦੀ ਕੈਬਨਿਟ ਦੇ ਨਹੀਂ ਸਗੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਨਰਜੀ ਦੇ ਬੰਦੇ ਨੇ ਜੀ ਹਾਂ Trinamool Congress ਦੇ ਰਾਜ ਸਭਾ ਮੈਂਬਰਾਂ ਦਾ ਵਫਦ ਕਿਸਾਨਾਂ ਨੂੰ ਮਿਲਣ ਲਈ ਖਨੋਰੀ ਬਾਰਡਰ ਤੇ ਪਹੁੰਚਿਆ ਹੈ ਜਿਨ੍ਹਾਂ ਨੂੰ ਦੇਖ ਇਕ ਵਾਰ ਤਾਂ ਕਿਸਾਨ ਵੀ ਹੈਰਾਨ ਹੋ ਗਏ, ਕਿਉਕੀ ਇਸਤੋਂ ਪਹਿਲਾ ਅਜਿਹਾ ਨਹੀਂ ਹੋਇਆ ਤਾਂ ਦੱਸ ਦਈਏ ਕੀ ਆਉਂਣ ਸਾਰ ਹੀ ਮਮਤਾ ਦੇ ਬੰਦਿਆਂ ਫੋਨ ਲਗਾਕੇ ਸਿੱਧਾ ਡੱਲੇਵਾਲ ਦੇ ਕੰਨ੍ਹ ਨੂੰ ਲਗਾ ਦਿੱਤਾ ਤੇ ਫਿਰ ਜੋ ਚਰਚਾ ਹੋਈ ਉਹ ਤੁਸੀ ਹੁਣ ਆਪ ਹੀ ਸੁਣੋ,,,,,,,,,

ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਐ ਕੀ Trinamool Congress ਦੇ ਰਾਜ ਸਭਾ ਮੈਂਬਰਾਂ ਦੇ ਵਫਦ ਸਾਡੀ ਸਾਰ ਲਈ ਹੈ ਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਕੀਤੇ ਗਏ ਤਸ਼ੱਦਦ ਦਾ ਜਾਇਜ਼ਾ ਲਿਆ ਤੇ ਇਸਦੇ ਨਾਲ ਅਸੀ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਪਿਆ ਹੈ ਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕੀ ਉਨ੍ਹਾਂ ਦੇ ਸਾਂਸਦ ਮੈਂਬਰ ਕਿਸਾਨੀ ਮੁੱਦੇ ਲਈ ਸੰਸਦ ਵਿੱਚ ਅਵਾਜ਼ ਬੁਲੰਦ ਕਰਾਂਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸਟੀਐਫ ਚੱਕੀ ਜਾਂਦੀ ਐ ਫੱਟੇ, ਨਸ਼ਾ ਤਸਕਰਾਂ ਦਾ ਦੇਖੋ ਆਹ ਕਿਵੇ ਤੋੜਿਆ ਲੱਕ, ਵਾਹ ਓਏ ਥਾਣੇਦਾਰਾ ?

Htv Punjabi

ਪੰਜਾਬ ਐਡਵੋਕੇਟ ਜਨਰਲ ਨੇ ਸਿੱਧੂ ਮਾਮਲੇ ਬਾਬਤ, ਸੁਪਰੀਮ ਕੋਰਟ ਨੂੰ ਦੱਸੀ ਪੰਜਾਬ ਸਰਕਾਰ ਦੀ ਨਾਲਾਇਕੀ ?

htvteam

ਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..

Htv Punjabi

Leave a Comment