ਏਸ ਵੇਲੇ ਦੀ ਰਾਹਤ ਭਰੀ ਖਬਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਅੱਤ ਦੀ ਗਰਮੀ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਹਾਂ ਟੱਪ ਟੱਪ ਕਰਕੇ ਅਜਨਾਲਾ ਦੇ ਵਿੱਚ ਮੀਂਹ ਪੈਣ ਲੱਗਾ ਹੈ ਅਚਾਨਕ ਟੱਪ ਟੱਪ ਪੈਂਦੀਆਂ ਕਣੀਆਂ ਨੂੰ ਦੇਖ ਲੋਕੀ ਹੈਰਾਨ ਹੋ ਗਏ ਤੇ ਪਿਰ ਆਪਣੇ ਘਰੋਂ ਤੋਂ ਬਾਹਰ ਨਿਕਲ ਆਏ ਆਖਿਰ ਮੀਂਹ ਦੇ ਇੰਤਜ਼ਾਰ ਘੜ੍ਹੀਆ ਖਤਮ ਹੋਈਆਂ ਤੇ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਤੇ ਹੁਣ ਅੱਤ ਦੀ ਗਰਮੀ ਤੋਂ ਬਾਅਦ ਅਜਨਾਲਾ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਇਸਦੇ ਨਾਲ ਰੱਬ ਦਾ ਧੰਨਵਾਦ ਵੀ ਕਰ ਰਹੇ ਹਨ ਮੀਂਹ ਦੇ ਨਜ਼ਾਰੇ ਵੀ ਲੈ ਰਹੇ ਨੇ,ਮੀਂਹ ਦੇ ਆਉਂਣ ਕਾਰਨ ਲੋਕਾਂ ਦੇ ਚਿਹਰੇ ਤੇ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਤੇ ਲੋਕ ਖੂਸ਼ੀ ਨਾਲ ਝੂਮ ਉਠੇ ਨੇ ਆਓ ਹੁਣ ਸੁਣਦੇ ਹਾਂ ਲੋਕਾਂ ਦਾ ਕੀ ਕਹਿਣਾ ਐ,,,,,,,,,,,
ਸੋ ਅਜਨਾਲਾ ਦੇ ਵਿੱਚ ਤਾਂ ਲੋਕਾਂ ਰਾਹਤ ਮਿਲ ਚੁੱਕੀ ਹੈ ਪਰ ਪੰਜਾਬ ਦੇ ਬਾਕੀ ਜ਼ਿਲ੍ਹਿਆ ਚ ਹਲੇ ਵੀ ਗਰਮੀ ਦਾ ਪ੍ਰਕੋਪ ਹੈ ਜਿਸਦੇ ਕਾਰਨ ਲੋਕ ਹਲੇ ਵੀ ਤੰਗ ਹਨ,ਮੀਂਹ ਪਵਾਉਂਣ ਲਈ ਲੋਕੀ ਪੁਰਾਣੀ ਪੰਰਪਰਾ ਅਨੁਸਾਰ ਅੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁਡੀਆ ਫੂਕ ਰਹੇ ਹਨ ਅਜਿਹੇ ਚ ਦੇਖਣਾ ਹੋਵੇਗਾ ਕੀ ਬਾਕੀ ਜ਼ਿਲ੍ਹਿਆ ਚ ਕਦੋਂ ਮੌਸਮ ਬਦਲੇਗਾ ਤੇ ਕਦੋਂ ਮੀਂਹ ਪਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..