Htv Punjabi
Punjab Video

ਆਹ ਦੇਖੋ ਮੁੰਡਾ ਕੀ ਕਰਦਾ ਫੜਿਆ ਗਿਆ ?

ਪੈਟਰੋਲ ਪੰਪ ਦੇ ਮੂਹਰੇ ਲੋਕ ਇਹ ਮੁੰਡੇ ਨੂੰ ਫੜ੍ਹਕੇ ਉਸਦੀ ਛਿੱਤਰ ਪ੍ਰੇਡ ਕਰਦੇ ਨਜ਼ਰ ਆ ਰਹੇ ਹਨ ਏਸ ਮੁੰਡੇ ਨੇ ਜੋ ਕਾਰਾ ਕੀਤਾ ਉਹ ਸੁਣ ਤੁਸੀ ਵੀ ਹੈਰਾਨ ਹੋ ਜਾਵੋਗੇ,ਲੁਧਿਆਣਾ ਦੇ ਦੁਗਰੀ ਰੋਡ ਉੱਤੇ ਬਣੇ ਐਚ ਪੀ ਪੈਟਰੋਲ ਪੰਪ ਦੇ ਕੋਲ ਇਕ ਧਾਰਮਿਕ ਅਸਥਾਨ ਚ ਵੜਕੇ ਇਹ ਮੁੰਡਾ ਅਜਿਹੇ ਕਾਰੇ ਕਰ ਰਿਹਾ ਸੀ ਕਿ ਜਿਸ ਨੂੰ ਦੇਖ ਸਥਾਨਕ ਵਾਸੀਆਂ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਉਨ੍ਹਾਂ ਨੇ ਮੌਕੇ ਤੇ ਹੀ ਇਸਨੂੰ ਰੰਗੇ ਹੱਥੀ ਕਾਬੂ ਕਰ ਲਿਆ ਸਥਾਨਕ ਲੋਕਾਂ ਮੁਤਾਬਿਕ ਇਹ ਨਸ਼ੇੜੀ ਮੁੰਡਾ ਆਉਂਦੇ ਜਾਂਦੇ ਲੋਕਾਂ ਦੇ ਹੱਥ ਪੱਲੇ ਮਾਰਕੇ ਉਨ੍ਹਾਂ ਦਾ ਸਮਾਨ ਖੋਹ ਲੈਂਦਾ ਸੀ ਤੇ ਮੌਕੇ ਮਿਲਦੇ ਹੀ ਧਾਰਮਿਕ ਸਥਾਨ ਚੋਂ ਚੋਰੀ ਵੀ ਕਰਦਾ ਸੀ ਜਿਸਨੂੰ ਅੱਜ ਚੋਰੀ ਕਰਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਤੇ ਫਿਰ ਇਸਦੀ ਸਥਾਨਕ ਲੋਕਾਂ ਨੇ ਛਿੱਤਰ ਪ੍ਰੇਡ ਕਰ ਦਿੱਤੀ ਹੈ,,,,,,

ਸੋ ਪੰਜਾਬ ਚ ਆਏ ਦਿਨ ਅਜਿਹੀਆਂ ਘਟਨਾਵਾਂ ਵੱਧੀਆਂ ਜਾ ਰਹੀਆਂ ਹਨ,ਨਸ਼ੇੜੀ ਨੌਜਵਾਨਾਂ ਵੱਲੋਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਕੀ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਨਿਕਦੇ ਜਾ ਰਹੇ ਹਨ,ਰੰਗਲੇ ਪੰਜਾਬ ਬਣਾਉਂਣ ਦੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ ਸੋ ਪੰਜਾਬ ਨੂੰ ਬਚਾਉਂਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਮਸ਼ਹੂਰੀਆਂ ਦਾ ਖੇੜਾ ਛੱਡਕੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲਾ-ਘਰਵਾਲੀ ਰਾਤ ਵੇਲੇ ਵਰਤਣ ਪਿਆਜ਼ ਤੇ ਅਨਾਨਾਸ ਵਾਲਾ ਆਹ ਨੁਸਕਾ

htvteam

ਜੇਕਰ ਤੁਹਾਨੂੰ ਮਿਲਦੈ ਅਜਿਹਾ ਬਰਗਰ, ਤਾਂ ਕੰਪਨੀ ਦੇਵੇਗੀ ਤੁਹਾਨੂੰ 60 ਹਾਜ਼ਰ!

Htv Punjabi

ਆਹ ਦੇਖੋ ਇਹ ਔਰਤਾਂ ਕੀ ਕਰਨ ਜਾ ਰਹੀਆਂ ਸਨ, ਚੋਰੀ ਕੀਤੇ 5 ਮਹੀਨੇ ਦੇੇ ਬੱਚੇ ਦੇ ਨਾਲ

Htv Punjabi

Leave a Comment