ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਮਸ਼ਹੂਰ ਸ਼ਾਇਰ ਦੇ ਬੋਲ ਏਸ ਸਮੇਂ ਇਨ੍ਹਾਂ ਪੰਜਾਬ ਦੀਆਂ ਧੀਆਂ ਤੇ ਬਿਲਕੁਲ ਸਹੀ ਢੁੱਕਦੇ ਨਜ਼ਰ ਆ ਰਹੇ ਭਵਾਨੀਗੜ੍ਹ ਸ਼ਹਿਰ ਦੀਆਂ ਇਨ੍ਹਾਂ ਪੰਜਾਬ ਦੀਆਂ ਨੇ ਪਰਾਏ ਮੁਲਕ ਚ ਜਾਕੇ ਜਿੱਤ ਦੇ ਝੰਡੇ ਗੱਡੇ ਹਨ,ਹਾਲ ਦੇ ਵਿੱਚ ਭੁਟਾਨ ਚ ਕੁੰਗਫੂ ਖੇਡਾਂ ਚ ਮੁਕਾਬਲਾ ਜਿੱਤਕੇ ਇਹ ਧੀਆਂ ਪੰਜਾਬ ਪਰਤੀਆਂ ਹਨ ਜਿਨ੍ਹਾਂ ਦੇ ਆਉਂਣ ਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦਾ ਢੋਲ ਦੇ ਡੱਗੇ ਨਾਲ ਤੇ ਗੱਲ ਵਿੱਚ ਫੁਲਾਂ ਦੇ ਹਾਰ ਪਾਕੇ ਨਿੱਗਾ ਸਵਾਗਤ ਕੀਤਾ ਖਿਡਾਰਨ ਕਮਲਪ੍ਰੀਤ ਕੌਰ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕੀ ਉਨ੍ਹਾਂ 6 ਗੋਲਡ ਮੈਡਲ ਇਕ ਸਿਲਵਰ ਮੈਡਲ ਜਿੱਤਕੇ ਦੇਸ਼ ਦੀ ਝੋਲੀ ਪਾਇਆ ਹੈ ਪਰ ਦੁੱਖ ਦੀ ਗੱਲ ਇਹ ਕੀ ਇਨ੍ਹਾਂ ਧੀਆਂ ਦੇ ਸਵਾਗਤ ਲਈ ਕੋਈ ਸਰਕਾਰ ਦਾ ਨੁਮਾਇਂਦਾ ਜਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ,,,,,,,
ਸੋ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋਰ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਪੰਜਾਬ ਸੂਬੇ ਤੇ ਦੇਸ਼ ਦਾ ਨਾਮ ਰੋਸ਼ ਕਰ ਸਕਣ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
