ਆਹ ਦੇਖ ਲਓ ਗੁਰੂ ਘਰਾਂ ਦੇ ਵਿੱਚ ਕੀ ਹੋਣ ਲੱਗਿਆ,, ਸਿੰਘ ਖੁਦ ਹੀ ਲੱਗੇ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਗਾਉਣ,,ਤਸਵੀਰਾਂ ਨਕੋਦਰ ਲਾਗੇ ਡੇਰਾ ਬੁਲੰਦਪੁਰ ਦੀਆਂ ਨੇ ਜਿੱਥੋਂ ਸਾਧ ਬਲਵੀਰ ਸਿੰਘ ਵੱਲੋਂ ਗੁਰੂ ਘਰ ਦੇ ਵਿੱਚ ਗਿੱਧਾ ਪਵਾ ਕੇ ਉਸਦੇ ਉੱਤੇ ਸੰਗਤਾਂ ਨੂੰ ਨਚਾਇਆ ਜਾ ਰਿਹਾ,, ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਬਦਾਂ ਨੂੰ ਬੋਲੀ ਵਾਂਗ ਆ ਕੇ ਉਸ ਦੇ ਉੱਤੇ ਚੋਲੇ ਪਾਏ ਹੋਏ ਬਾਬੇ ਨੱਚਦੇ ਨਜ਼ਰ ਆ ਰਹੇ ਨੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ,,,,,,,,
ਇਸ ਦਾ ਦਾ ਵਿਰੋਧ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂਆਂ ਨੇ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ,, ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਕੋਦਰ ਲਾਗੇ ਡੇਰਾ ਬੁਲੰਦਪੁਰ ਜਿੱਥੋਂ ਦਾ ਇੱਕ ਸਾਧ ਬਲਵੀਰ ਸਿੰਘ ਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਸੰਗਤ ਨੂੰ ਬੋਲੀਆਂ ਪਾ ਰਿਹਾ ਭੰਗੜੇ ਪਾ ਰਿਹਾ ਗਿੱਧੇ ਪਾ ਰਿਹਾ ਤੇ ਸੰਤਾਂ ਦੇ ਬਾਰੇ ਬੜਾ ਹੀ ਕੂੜ ਪ੍ਰਚਾਰ ਕਰ ਰਿਹਾ ਉਹਦੇ ਪ੍ਰਤੀ ਅਸੀਂ ਅੱਜ ਗਿਆਨੀ ਰਘਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਦੇਖੋ ਜੀ ਉਹਨਾਂ ਨੇ ਮੰਗ ਪੱਤਰ ਲਏ ਲਿਆ ਹੈ ਉਣਾ ਸਾਨੂੰ ਆਸ਼ਵਾਸਨ ਦਿੱਤਾ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ,,,,,,,,,,
ਸਤਿਕਾਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹਦੇ ਡੇਰੇ ਕਈ ਜਗ੍ਹਾ ਉਹਨੇ ਆਪਣੀਆਂ ਸ਼ਾਖਾ ਖੋਲੀਆਂ ਹੋਈਆਂ ਜਿੱਦਾਂ ਅੱਜ ਤੋਂ ਕੁਛ ਸਮਾਂ ਬਾਅਦ ਜਿੱਦਾਂ ਨਰਕਧਾਰੀਆਂ ਨੇ ਆਪਣੀਆਂ ਸ਼ਾਖਾਂ ਖੋਲ ਕੇ ਹੌਲੀ ਹੌਲੀ ਆਪਣੇ ਪੈਰ ਜਮਾ ਕੇ ਆਪਣੇ ਨਾਲ ਸੰਗਤ ਜੋੜ ਕੇ ਫਿਰ ਉਸ ਤੋਂ ਬਾਅਦ ਕੂੜ ਪ੍ਰਚਾਰ ਕਰਨਾ ਸ਼ੁਰੂ ਕਰਤਾ ਗੁਰੂ ਘਰਾਂ ਦੇ ਵਿੱਚ ਉਹਨੇ ਇਦਾਂ ਦੇ ਪਖੰਡ ਕਰਨੇ ਸ਼ੁਰੂ ਕਰਤੇ ਜਿਹਨੂੰ ਕਿ ਆਪਾਂ ਮਨਮਤ ਕਹਿੰਦੇ ਆਂ ਉਹੀ ਨਰਕਧਾਰੀਏ ਦੇ ਰਾਹ ਦੇ ਉੱਪਰ ਅੱਜ ਬੁਲੰਦਪੁਰੀਆ ਸਾਧੂ ਤੁਰਿਆ ਜੀ ਅਸੀਂ ਮੰਗ ਕਰਦੇ ਆ ਜੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਸਾਰੀ ਸੰਗਤ ਇਕੱਠ ਕਰਕੇ ਜੋ ਇਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇਗੀ,,,,,,,
ਸੋ ਦੱਸ ਦਈਏ ਕਿ ਉੱਥੇ ਗਿਆਨੀ ਰਘਬੀਰ ਸਿੰਘ ਨੇ ਵੀ ਸਵੀਕਾਰ ਕਮੇਟੀ ਦੇ ਆਗੂਆਂ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
