ਏਸ ਖਬਰ ਨੂੰ ਦੇਖਣ ਵੇਲੇ ਤੁਸੀ ਕਿਸੇ ਮੇਜ ਜਾਂ ਕੁਰਸੀ ਤੇ ਬੈਠ ਜਾਇਓ ਕਿਉਂਕੀ ਏਸ ਖਬਰ ਚ ਅਸੀ ਤੁਹਾਨੂੰ ਅਜਿਹਾ ਸੀਨ ਦਿਖਾਉਂਣ ਜਾ ਰਹੇ ਹਾਂ ਜਿਸਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ,ਹੁਣ ਦੇਖੋ ਸਾਹਮਣੇ ਰੋਡ ਉੱਤੇ ਇਕ ਨੌਜਵਾਨ ਤੇਜ਼ੀ ਨਾਲ ਪੈਦਲ ਤੁਰਿਆ ਜਾ ਰਿਹਾ ਹੈ ਜਿਸਨੂੰ ਪਿੱਛੋਂ ਤੇਜ ਰਫਤਾਰ ਚ ਆਈ ਕਰੇਨ ਨੇ ਭਿਆਨਕ ਟੱਕਰ ਮਾਰ ਦਿੱਤੀ ਜੇਕਰ ਏਸ ਮੰਜਰ ਦੀ ਵੀਡੀਓ ਨਾ ਬਣਦੀ ਤਾਂ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ ਦਰਸਲ ਇਹ ਘਟਨਾ ਜ਼ਿਲ੍ਹਾ ਲੁਧਿਆਣਾ ਦੇ ਕੋਹਾੜਾ ਮਾਛੀਵਾੜਾ ਰੋਡ ਤੇ ਸਥਿੱਤ ਪਿੰਡ ਕੂਮਕਲਾਂ ਨੇੜੇ ਦੀ ਜਦੋਂ ਘਟਨਾ ਬਾਬਤ ਬਾਬਤ ਸਬੰਧਤ ਪੁਲਿਸ ਮੁਲਜ਼ਮ ਨੂੰ ਮੀਡੀਆ ਵਾਲਿਆਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਐਵੇਂ ਕੈਮਰੇ ਅੱਗੋਂ ਭੱਜਿਆ ਜਿਵੇਂ ਭਲਾ ਜਾਕੇ ਅੱਗ ਬਝਾਉਂਣੀ ਹੋਵੇ ਜ਼ਰਾ ਹੁਣ ਤੁਸੀ ਵੀ ਦੇਖਲੋ ਸਾਡੀ ਪੰਜਾਬ ਪੁਲਿਸ ਮੁਲਾਜ਼ਮ ਦੀ ਦੌੜ,,,,,,,,,,,
ਪੀੜਤ ਪਰਿਵਾਰ ਨੇ ਦੱਸਿਆ ਨੌਜਵਾਨ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕੀ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਚੌਵੀ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਾਕੀ ਤੁਸੀ ਵੀਡੀਓ ਚ ਦੇਖ ਹੀ ਲਿਆ ਕੀ ਪੁਲਿਸ ਮੁਲਾਜ਼ਮ ਕਿਵੇਂ ਭੱਜਿਆ ਸੀ ਸੋ ਅਜਿਹਾ ਪੁਲਿਸ ਪ੍ਰਸ਼ਾਸਨ ਤੇ ਸਵਾਲਾਂ ਦੇ ਘੇਰੇ ਵਿੱਚ ਹੈ ਦੇਖਣਾ ਹੋਵੇਗਾ ਕੀ ਪੁਲਿਸ ਪ੍ਰਸ਼ਾਸਨ ਮੁਲਜ਼ਮ ਦੇ ਖਿਲਾਫ ਕੀ ਐਕਸ਼ਨ ਲੈਂਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
