Htv Punjabi
Punjab Video

ਆਹ ਦੇਖੋ ਮੁੰ-ਡੇ ਸਕੂਲ ‘ਚ ਵੜ੍ਹ-ਕੇ ਕੀ ਕਰ ਰਹੇ ਸੀ ਬਣ ਗਈ ਵੀਡੀਓ

ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਜਿੰਦਰੇ ਟੁੱਟੇ ਹੋਏ ਦੇਖ ਰਹੇ ਹੋ ਅਤੇ ਟੂਟੀਆਂ ਪੱਟੀਆਂ ਹੋਈਆਂ ਦੇਖ ਰਹੇ ਹੋ ਇਹ ਤਸਵੀਰਾਂ ਨਕੋਦਰ ਦੇ ਪਿੰਡ ਆਲੋਵਾਲ ਦੀਆਂ ਨੇ ਜਿੱਥੇ ਛੁੱਟੀਆਂ ਚ ਬੱਚੇ ਅਤੇ ਮਾਸਟਰ ਅਨੰਦ ਮਾਣ ਰਹੇ ਸੀ ਉੱਥੇ ਹੀ ਸਰਕਾਰੀ ਸਕੂਲ ਦੇ ਵਿੱਚ ਚੋਰਾਂ ਨੇ ਛੁੱਟੀਆਂ ਕੁੱਝ ਇਸ ਤਰੀਕੇ ਨਾਲ ਮਨ੍ਹਾ ਲਈਆਂ,,,,,,

ਚੋਰਾਂ ਨੇ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਭਾਨਤੋੜ ਕਰਕੇ ਉੱਥੇ ਸਕੂਲ ਦੇ ਵਿੱਚ ਐਲਸੀਡੀ ਅਤੇ ਵਾਥਰੂਮ ਦੇ ਵਿੱਚ ਲੱਗੀਆਂ ਸਾਰੀਆਂ ਟੂਟੀਆਂ ਪੱਟ ਕੇ ਫਰਾਰ ਹੋ ਗਏ।,, ਉਥੇ ਹੀ ਸੂਚਨਾ ਮਿਲਣ ਤੇ ਜਦੋਂ ਸਕੂਲ ਦੇ ਵਿੱਚ ਸਾਇੰਸ ਅਧਿਆਪਕ ਸਨੀ ਛਾਵੜਾ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਗਰਮੀ ਕਾਰਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਚ ਛੁੱਟੀਆਂ ਕੀਤੀਆਂ ਗਈਆਂ ਸੀ ਅਸੀਂ ਹਫਤੇ ਬਾਅਦ ਆ ਕੇ ਸਕੂਲ ਦੀ ਸਾਫ ਸਫਾਈ ਕਰਦਿਆਂ ਤੇ ਅੱਜ ਜਦੋਂ ਸਕੂਲ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਸਭ ਕੁਝ ਭੰਨ ਤੋੜ ਕੀਤੀ ਸੀ ਤੇ ਚੋਰ ਸਮਾਨ ਚੋਰੀ ਕਰਕੇ ਲੈ ਗਏ।

ਉਥੇ ਹੀ ਅਧਿਆਪਕ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਅਤੇ ਉਨਾਂ ਦੇ ਵੱਲੋਂ ਜਾਇਜ਼ ਆ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

11ਵੀਂ ਜਮਾਤ ਦੇ ਮੁੰਡੇ ਨਾਲ ਰਾਤ ਨੂੰ ਘਰ ‘ਚ ਹੀ ਹੋ ਗਿਆ ਧੱਕਾ; ਦੇਖੋ ਵੀਡੀਓ

htvteam

ਦਰਬਾਰ ਸਾਹਿਬ ਤੋਂ ਹੁਣ ਇੱਕ ਹੋਰ ਵਿਅਕਤੀ ਦੀ ਵੀਡੀਓ ਵਾਇਰਲ

htvteam

ਕੁੜੀ ਗਲੀ ਦੇ ਮੁੰਡਿਆਂ ਨੂੰ ਘਰ ਬੁਲਾ ਦਿੰਦੀ ਸੀ ਅਜਿਹੀ ਚੀਜ਼; ਦੇਖੋ ਵੀਡੀਓ

htvteam

Leave a Comment