Htv Punjabi
Punjab Video

11ਵੀਂ ਜਮਾਤ ਦੇ ਮੁੰਡੇ ਨਾਲ ਰਾਤ ਨੂੰ ਘਰ ‘ਚ ਹੀ ਹੋ ਗਿਆ ਧੱਕਾ; ਦੇਖੋ ਵੀਡੀਓ

ਫਰੀਦਕੋਟ : – ਮਾਮਲਾ ਫਰੀਦਕੋਟ ਦੇ ਸਦੀਕ ਰੋਡ ਦੇ ਹਰਗੋਬਿੰਦ ਨਗਰ ਦਾ ਹੈ, ਜਿੱਥੇ ਦੇ ਰਹਿਣ ਵਾਲੇ ਨਵਿੰਦਰ ਸਿੰਘ ਦਾ ‘ਕੱਲਾ  ਪੁੱਤ ਕਰਨ 11ਵੀਂ ਜਮਾਤ ‘ਚ ਪੜ੍ਹਦਾ ਹੈ | ਉਸ ਨਾਲ ਪਹਿਲਾਂ ਵੀ ਕੁੱਝ ਨੌਜਵਾਨ ਨੇ ਕੁੱਟ ਮਾਰ ਕਰ ਜ਼ਖਮੀ ਕਰ ਦਿੱਤਾ ਸੀ | ਰਾਤ ਵੇਲੇ 11ਵੀਂ ਜਮਾਤ ‘ਚ ਪੜ੍ਹਨ ਵਾਲੇ ਮੁੰਡੇ ਨਾਲ ਮਾੜਾ ਕੰਮ ਕਰਨ ਦੇ ਮਕਸਦ ਨਾਲ ਅਣਪਛਾਤੇ ਨੌਜਵਾਨਾਂ ਨੇ ਦਹਿਸ਼ਤ ਮਚਾ ਦਿੱਤੀ | ਫੇਰ ਉਸ ਮੁੰਡੇ ਦਾ ਪਿਤਾ ਨੇ  ਅਜਿਹਾ ਕੰਮ ਕੀਤਾ ਕਿ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ |

Related posts

ਦੇਖੋ ਕਮਾਲ ਦੇ ਨੁਸਕੇ ਸੁਣੋ ਕਮਾਲ ਦੀਆਂ ਗੱਲਾਂ Magical Talker

htvteam

ਅੱਧੀ ਰਾਤ ਜ਼ਬਰਦਸਤ ਟੱਕਰ ਦੀ ਅਵਾਜ਼ ਨਾਲ ਹਿੱਲਿਆ ਸਾਰਾ ਘਰ; ਖ਼ੌਫ਼ਨਾਕ ਮੰਜ਼ਰ ਦੇਖ ਉਡਦੇ ਸਭ ਦੇ ਹੋਸ਼

htvteam

ਗੋਲੀਆਂ-ਕੈਪਸੂਲ ਖਾਕੇ ਰਾਤਾਂ ਲਗਾਉਣ ਵਾਲਿਆਂ ਦਾ ਦੇਖੋ ਹਾਲ; ਗੋਰਿਆਂ ਦੇ ਵੈਦ ਨੇ ਕੀਤੇ ਦਿਮਾਗ ਹਿਲਾਉਣ ਵਾਲੇ ਖੁਲਾਸੇ

htvteam