Htv Punjabi
Punjab Video

ਭਾਰੀ ਬਾਰਿਸ਼ ਪੈਣ ਕਾਰਨ ਪੂਰਾ ਸ਼ਹਿਰ ਹੋਇਆ ਜਲ-ਥਲ

ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਮਾਝਾ ਖੇਤਰ ਚ ਮੌਨਸੂਨ ਨੇ ਦਸਤਕ ਦਿੱਤੀ ਹੈ ਬੀਤੀ ਰਾਤ ਤੋਂ ਹੀ ਅੰਮ੍ਰਿਤਸਰ ਚ ਭਾਰੀ ਬਾਰਿਸ਼ ਪੈ ਰਹੀ ਹੈ ,ਜਿਸਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਵੀ ਸੁਹਾਵਣਾ ਹੋਇਆ ਜਿਸਦੇ ਚੱਲਦੇ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲਕੇ ਬਾਰਿਸ਼ ਦਾ ਅਨੰਦ ਮਾਣ ਰਹੇ ਹਨ ਇਸਦੇ ਨਾਲ ਹੀ ਦੱਸ ਦੀਆਂ ਕੀ ਭਾਰੀ ਬਾਰਿਸ਼ ਕਾਰਨ ਸੜਕਾਂ ਉਪਰ ਪਾਣੀ ਖੜ੍ਹ ਗਿਆ ਤੇ ਪੂਰਾ ਸ਼ਹਿਰ ਜਲ ਥਲ ਹੋਇਆ ਏਸ ਮੌਸਮ ਦੀ ਸਭ ਤੋਂ ਵੱਧ ਖੁਸ਼ੀ ਕਿਸਾਨਾਂ ਦੇ ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕੀ ਕਿਸਾਨਾਂ ਨੇ ਖੇਤਾਂ ਚ ਕੱਦੂ ਕਰਕੇ ਝੋਨਾ ਲਗਾਉਂਣਾ ਤੇ ਬੱਚਿਆਂ ਨੇ ਪਹਿਲੀ ਜੁਲਾਈ ਤੋਂ ਸਕੂਲਾਂ ਦਾ ਰੁੱਖ ਕਰਨਾ ਹੈ,,,,,,,,

ਅੰਮ੍ਰਿਤਸਰ ਦੇ ਲੋਕਾਂ ਨੂੰ ਤਾਂ ਗਰਮੀ ਤੋਂ ਰਾਹਤ ਮਿਲ ਚੁੱਕੀ ਹੈ ਤੇ ਉਹ ਅਨੰਦ ਮਾਣ ਰਹੇ ਹਨ ਬਾਕੀ ਤੁਸੀ ਵੀ ਕੁੰਮੈਂਟ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਚ ਮੌਨਸੂਨ ਨੇ ਦਸਤਕ ਦਿੱਤੀ ਹੈ ਜਾਂ ਫਿਰ ਗਰਮੀ ਦਾ ਪ੍ਰਕੋਪ ਹੀ ਝਲਣਾ ਪੈ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

ਆਪਣੇ ਲਈ 5 ਮਿੰਟ ਛੱਡੋ, 50 ਸਾਲ ਲਈ ਕਮਜ਼ੋਰੀ ਨੂੰ ਆਪਣੇ ਸਰੀਰ ‘ਚੋਂ ਕੱਢੋ

htvteam

ਆਪਣੀ ਹੀ ਘਰ-ਵਾਲੀ ਨਾਲ ਕਰਤਾ ਅਜਿਹਾ ਕਾ—-ਰਾ

htvteam

Leave a Comment