Htv Punjabi
Punjab Video

ਆਹ ਦੇਖਲੋ ਪਿੰਡ ‘ਚ ਕੀ ਹੋ ਗਿਆ

ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਦਾ ਇਹ ਉਹੀ ਘਰ ਹੈ ਜਿਸ ਵਿੱਚ 36 ਸਾਲਾਂ ਵੀਰਪਾਲ ਕੌਰ ਤੇ ਉਸਦਾ ਘਰਵਾਲਾ ਬਿਕਰ ਸਿੰਘ ਆਪਣੀ ਜ਼ਿੰਦਗੀ ਦੇ ਬਤੀਤ ਕਰਦਾ ਸੀ ਪਰ ਕੁਝ ਸਮੇਂ ਤੋਂ ਦੋਵਾਂ ਪਤੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈਕੇ ਅਣਬਣ ਚੱਲ ਰਹੀ ਸੀ,ਜਿਸਦੇ ਚੱਲਦੇ ਘਰ ਵਿੱਚ ਕਲੇਸ਼ ਹੋਣ ਲੱਗਿਆ ਸੀ ਪਿੰਡ ਵਾਸੀਆਂ ਮੁਤਾਬਿਕ ਵੀਰਪਾਲ ਕੌਰ ਦੇ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਹੋਣ ਬਾਰੇ ਘਰਵਾਲੇ ਨੂੰ ਸ਼ੱਕ ਸੀ ਤੇ ਇਹ ਸ਼ੱਕ ਨੇ ਘਰਵਾਲੇ ਦੇ ਹੱਥੋਂ ਅਜਿਹਾ ਕਾਰਾ ਕਰਵਾ ਦਿੱਤਾ ਕੀ ਜਿਸਨੂੰ ਦੇਖ ਪੂਰਾ ਪਿੰਡ ਸਹਿਮ ਉਠਿਆ ਤੇ ਪੂਰੇ ਪਿੰਡ ਚ ਸਨਾਟਾ ਛਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕੀ ਸ਼ੱਕ ਦੇ ਚੱਲਦਿਆ ਬਿਕਰ ਸਿੰਘ ਨੇ ਆਪਣੀ ਘਰਵਾਲੀ ਵੀਰਪਾਲ ਕੌਰ ਨੂੰ ਜਾਨੋ ਮਾਰ ਮੁਕਾ ਦਿੱਤਾ,,,,,,

ਉੱਧਰ ਦੂਜੇ ਪਾਸੇ ਪੁਲਿਸ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਘਰਵਾਲੇ ਨੂੰ ਸ਼ੱਕ ਸੀ ਜਿਸਦੇ ਚੱਲਦਿਆ ਉਸਦੇ ਵੀਰਪਾਲ ਕੌਰ ਨੂੰ ਮੁਕਾ ਦਿੱਤਾ ਜਿਸਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੈ ਪਰ ਉਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੇਂਟਿੰਗ ਦੇਖ ਮੈਡਮ ਰਹਿ ਗਈ ਹੱਕੀ ਬੱਕੀ

htvteam

ਪੰਜਾਬ ਪੁਲਿਸ ਦਾ ਸਰਕਾਰੀ ਪੱਤਰ ਹੋਗਿਆ ਲੀਕ

htvteam

ਮਾ/ਰ/ਤਾ ਇੱਕ ਹੋਰ ਸਰਪੰਚ, ਚੱਲੀਆਂ ਤਾਬੜ ਤੋੜ ਗੋ/ ਲੀਆਂ

htvteam

Leave a Comment