Htv Punjabi
Punjab Video

ਗਾਹਕ ਬਣਕੇ ਆਇਆ ਮੁੰਡਾ ਦੁਕਾਨਦਾਰ ਨੂੰ ਚਕਮਾ, ਅੱਖਾਂ ਮੂਹਰੋਂ ਦੇਖੋ ਕਿਵੇਂ ਉੱਡਾਈ ਪੈਸਿਆਂ ਗੁੱਥੀ

ਏਸ ਦੁਕਾਨ ਵਿੱਚ ਘਟਨਾ ਹੋਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਤੇ ਲੋਕ ਸੋਚੇ ਵਿੱਚ ਡੁੱਬੇ ਹੋਏ ਨੇ ਕਿਉਂਕੀ ਉਸ ਮੁੰਡੇ ਦੀ ਅਜਿਹੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਇਨ੍ਹਾਂ ਲੋਕਾਂ ਦੇਖੀ ਹੈ ਜਿਸਨੂੰ ਦੇਖ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,ਹੁਣ ਦੇਖੋ ਆਹ ਕੈਮਰੇ ਦੀ ਵੀਡੀਓ ਜਿਸ ਵਿੱਚ ਗਾਹਕ ਆਇਆ ਮੁੰਡਾ ਮੰਦਾਰੀ ਵਾਂਗੂੰ ਕਾਲਾ ਕੱਪੜਾ ਲਈ ਫਿਰਦਾ ਹੈ ਏਸੇ ਕਾਲੇ ਕੱਪੜੇ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਹੈ ਹੁਣ ਦੇਖੋ ਸਮਾਨ ਲੈਣ ਦੇ ਬਹਾਨੇ ਨਾਲ ਦੁਕਾਨਦਾਰ ਨੂੰ ਚਕਮਾ ਦੇੇਕੇ ਕਿਵੇਂ ਦੇਖਦੇ ਦੇਖਦੇ ਅੱਖਾਂ ਮੂਹਰੋਂ ਪੈਸਿਆਂ ਦੀ ਗੁੱਥੀ ਲੈਕੇ ਫਰਾਰ ਹੁੰਦਾ ਹੈ,ਘਟਨਾ ਨਕੋਦਰ ਦੇ ਚਰਸੀ ਬਜ਼ਾਰ ਚ ਸਥਿੱਤ ਇਕ ਦੁਕਾਨ ਦੀ ਹੈ,,,,,,,,

ਏਸ ਮੌਕੇ ਦੁਕਾਨਦਾਰ ਨਰੇਸ਼ ਕੁਮਾਰ ਹੋਰਾਂ ਨੇ ਪ੍ਰਸ਼ਾਸਨ ਮੂਹਰੇ ਇਨਸਾਫ ਦੀ ਗੁਹਾਰ ਲਗਾਈ ਹੈ ਇਸਦੇ ਨਾਲ ਵੀ ਦੱਸ ਦਈਏ ਕਿ ਨਕੋਦਰ ਹਲਕੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਇਸਤੋਂ ਪਹਿਲਾਂ ਵੀ ਅਨੇਕਾਂ ਵਾਰਦਾਤਾਂ ਹੋ ਚੁੱਕੀ ਨੇ ਪਰ ਸਾਡੀ ਪੰਜਾਬ ਪੁਲਿਸ ਦੇ ਇਨ੍ਹਾਂ ਵਾਰਾਦਾਤਾਂ ਨੂੰ ਰੋਕਣ ਚ ਨਾਕਾਮ ਸਾਬਿਤ ਹੋ ਰਹੀ ਹੈ,ਜੇਕਰ ਗੱਲ ਕਰੀਏ ਤਾਂ ਸੂਬਾ ਮਾਹੌਲ ਖਰਾਬ ਹੈ ਸਰਕਾਰ ਤੇ ਅਧਿਕਾਰੀ ਸਿਰਫ ਤੇ ਸਿਰਫ ਤੇ ਲੋਕਾਂ ਝੂਠੇ ਅਸ਼ਵਾਸ਼ ਤੇ ਦਾਅਵਿਆਂ ਨਾਲ ਹੀ ਪ੍ਰਭਾਵਿਤ ਕਰਨ ਲੱਗੇ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

IPS ਤੇ ਜੱਜ ਵਰਗਾ ਰੱਖਤੇ ਸੀ ਰੋਹਬ, ਕੰਮ ਕੁੱ…. ਤੇ

htvteam

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ

htvteam

ਸਿਰ ‘ਚ ਚਾਰ ਬੂੰਦਾਂ ਪਾਓ ਚਿੱਟੇ ਵਾਲ ਕਾਲੇ ਤੇ ਲੰਬੇ ਕਰਾਓ

htvteam

Leave a Comment