Htv Punjabi
Punjab Video

ਬੰਦਿਆਂ ਨੂੰ ਜਾਨਵਾਰ ਨਾਲ ਕਲਯੁੱਗੀ ਕਾਰਾ ਕਰਨ ਦੀ ਕੀ ਮਿਲੇ ਸ/ਜ਼ਾ ?

ਬੈੱਡ ‘ਤੇ ਬੋਹੋਸ਼ ਪਈ ਇਹ ਕੁੱਤੀ ਆਪਣੇ ਨਾਲ ਹੋਈ ਮਾੜੀ ਘਟਨਾ ਆਪ ਬਿਆਨ ਕਰ ਰਹੀ ਹੈ। ਤਸਵੀਰਾਂ ਬਟਾਲਾ ਦੀ ਮਸ਼ਹੂਰ ਭਾਈਆਂ ਵਾਲੀ ਗਲੀ ਦੇ ਉਸ ਮਕਾਨ ਦੀਆਂ ਨੇ ਜਿੱਥੇ ਮੁੰਡਿਆਂ ਇਸ ਜਾਨਵਾਰ ਨੂੰ ਵੀ ਨਹੀਂ ਬਖਸ਼ਿਆ। ਅਸਲ ‘ਚ ਸ਼ਹਿਰ ‘ਚ ਦੋ ਗੁੱਟਾਂ ਦੀ ਆਪਸੀ ਰੰਜਿਸ਼ ਚਲ ਰਹੀ ਸੀ। ਜਿਸ ਦੇ ਚਲਦਿਆਂ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਿਵੇਂ ਹੀ ਆਪਣੇ ਸਾਥੀ ਦੀ ਮੌਤ ਦੀ ਖਬਰ ਦੂਜੀ ਧਿਰ ਨੂੰ ਲੱਗੀ ਤਾਂ ਪਰਿਵਾਰ ਮੁਤਾਬਿਕ ਕਰੀਬ ਦੋ ਦਰਜਨ ਮੁੰਡੇ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਘਰ ਦਾਖਿਲ ਹੋਕੇ ਭੰਨ੍ਹ ਤੋੜ ਕਰ ਗਏ ਤੇ ਜਦੋਂ ਉਨ੍ਹਾਂ ਨੂੰ ਘਰ ‘ਚ ਕੋਈ ਨਾ ਮਿਲਿਆ ਤਾਂ ਜਾਂਦੇ ਜਾਂਦੇ ਕੁੱਤੀ ਨੂੰ ਹੀ ਆਪਣਾ ਨਿਸ਼ਾਨਾ ਗੁੱਸੇ ‘ਚ ਬਣਾ ਗਏ।

ਉਧਰ ਪੁਲਿਸ ਵਾਲੇ ਸਾਰੇ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੇ ਨੇ। ਇਸ ਤੋਂ ਉੱਪਰ ਹੋਰ ਕੀ ਕਲਯੁੱਗ ਹੋਵੇ ਕੀ ਬੰਦਿਆਂ ਦੀ ਲੜਾਈ ‘ਚ ਕਿਸੇ ਬੇਜ਼ੁਬਾਨ ਬੇਕਸੂਰ ਜਾਨਵਾਰ ਨੂੰ ਸਜ਼ਾ ਦਿੱਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਾਕੀ ਵਰਦੀ ‘ਚ ਘਰ ‘ਚ ਵੜੇ ਬੰਦੇ, ਜਨਾਨੀ ਦੇ ਲੈ ਗਏ ਚੁੱਕੇ ਸਮਾਨ

htvteam

ਮਹਿਲਾ ਵਕੀਲ ਕੁੱਟਮਾਰ ਮਾਮਲੇ ਚ ਪਿੰਡ ਵਾਸੀਆਂ ਦੇ ਖੁਲਾਸੇ, ਨਵਾਂ ਮੋੜ !

htvteam

ਬੀਜੇਪੀ ਦੀ ਮਹਿਲਾ ਆਗੂ ਪੁੱਠੇ ਕੰਮਾਂ ਨੇ ਫਸਾਈ ਕਸੂਤੀ, ਚੱਕਲੀ ਮੁਲਾਜ਼ਮਾਂ ਨੇ

htvteam

Leave a Comment