Htv Punjabi
Punjab Video

ਮਾਮੇ ਦਾ ਮੁੰਡਾ ਭੂਆ ਦੀ ਕੁੜੀ ਗੱਡੀ ‘ਚ ਬੈਠੇ ਸਨ ਇਕੱਲੇ ਸੁੰਨਸਾਨ ਥਾਂ ਦਾ ਦੋਵੇਂ ਚੁੱਕਣਾ ਚਾਹੁੰਦੇ ਸੀ ਫਾਇਦਾ

ਪੁਲਿਸ ਦੀ ਗ੍ਰਿਫਤ ਚ ਮੂੰਹ ਲੁਕੋਈ ਖੜ੍ਹੀ ਇਹ ਉਹੀ ਕੁੜੀ ਤੇ ਮੁੰਡੇ ਨੇ ਜਿਹੜੇ ਤਿਨੋਂ ਜਣੇ ਮਿਲਕੇ ਪੁੱਠੇ ਪੁੱਠੇ ਅਜਿਹੇ ਕੰਮ ਕਰਦੇ ਸਨ ਜਿਸਦੇ ਬਾਰੇ ਸੁਣਕੇ ਤੁਸੀ ਹੱਕੇ-ਬੱਕੇ ਰਹਿ ਜਾਵੋਗੇ,ਦਰਸਲ ਇਹ ਕੁੜੀ ਇਨ੍ਹਾਂ ਦੋਵਾਂ ਮੁੰਡਿਆਂ ਚੋਂ ਇਕ ਮੁੰਡੇ ਦੀ ਰਿਸ਼ਤੇ ਚ ਭੂਆ ਦੀ ਕੁੜੀ ਲੱਗਦੀ ਹੈ ਜਿਸਨੂੰ ਸੁੰਨਸਾਨ ਥਾਂ ਤੇ ਮੁੰਡਾ ਗੱਡੀ ਚ ਲਈ ਬੈਠਾ ਸੀ ਭਾਵ ਦੋਵੇ ਜਣੇ ਇਕੱਲੇ ਬੈਠੇ ਸਨ ਤੇ ਦੋਵੇ ਜਣੇ ਗੱਡੀ ਚ ਬੈਠਕੇ ਫਾਇਦਾ ਚੁੱਕਣਾ ਚਾਹੁਦੈ ਸਨ ਪਰ ਉਪਰੋਂ ਅਚਾਨਕ ਪੁਲਿਸ ਦਾ ਛਾਪਾ ਪੈ ਗਿਆ ਤੇ ਫਿਰ ਇਨ੍ਹਾਂ ਦੀ ਜਾਨ ਨੂੰ ਅਜਿਹਾ ਸਿਆਪਾ ਪਿਆ ਕੀ ਪੁਲਿਸ ਇਨ੍ਹਾਂ ਨੂੰ ਚੁੱਕ ਸਿੱਧਾ ਥਾਣੇ ਲੈਕੇ ਪਹੁੰਚੀ ਤੇ ਹੁਣ ਇਹ ਮੂੰਹ ਲੁਕੋਈ ਥਾਣੇ ਚ ਖੜ੍ਹੇ ਹਨ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਨ੍ਹਾਂ ਦੇ ਕੋਲੋ ਹੈਰੋਇਨ ਅਤੇ ਇਕ ਡਿਜੀਟਲ ਕੰਡਾ ਫੜ੍ਹਿਆ ਗਿਆ ਹੈ ਇਸਦੇ ਨਾਲ ਇਕ ਬਰੀਜਾ ਗੱਡੀ ਵੀ ਬਰਾਮਦ ਕੀਤੀ ਗਈ ਹੈ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਥਾਣਾ ਫਿਲੌਰ ਦੀ ਪੁਲਿਸ ਨੇ ਤਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਘਾਂਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ ਇਨ੍ਹਾਂ ਦੇ ਹੋਰ ਕਿਹੜੇ ਕਿਹੜੇ ਨਸ਼ਾ ਤਸਕਰਾਂ ਨਾਲ ਲਿੰਕ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੜ੍ਹਦੀ ਜਵਾਨੀ ਚ ਮੁੰਡਿਆਂ ਨੂੰ ਲੱਗੀ ਗ਼ਲਤ ਕੰਮਾਂ ਦੀ ਚਾਟ ?

htvteam

ਫਿਲਮੀ ਸਟਾਇਲ ‘ਚ ਸੁਖਬੀਰ ਬਾਦਲ ਦੀ ਗੱਡੀ ਨੇ ਮਾਰੀਆਂ ਬਰੇਕਾਂ

htvteam

ਆਹ ਮੁਹੱਲੇ ਹੋਈ ਅਜਿਹੀ ਅਨਾਉਸਮੈਂਟ ਪੂਰੇ ਮਹੱਲੇ ਨੇ ਰੱਖੀ ਬਨੇਰਿਆਂ ‘ਤੇ ਅੱਖ

htvteam

Leave a Comment