ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਸੀ ਅਹਿਮ ਸੁਣਵਾਈ
ਮੂਸੇਵਾਲਾ ਨਾਲ ਥਾਰ ਚ ਸਵਾਰ ਸਾਥੀਆਂ ਦੀ ਗਵਾਹੀ ਟਲੀ
ਵਕੀਲਾਂ ਦੀ ਹੜਤਾਲ ਹੋਣ ਕਾਰਨ ਨਹੀਂ ਹੋ ਸਕੇ ਪੇਸ਼
16 ਅਗਸਤ ਨੂੰ ਹੋਵੇਗੀ ਸੁਣਵਾਈ, ਪਿਤਾ ਨੇ ਦਿੱਤਾ ਬਿਆਨ
ਮੂਸੇਵਾਲੇ ਦੇ ਨਾਲ ਥਾਰ ਚ ਮੌਜੂਦ ਸਾਥੀ ਖੋਲਣਗੇ ਵੱਡੇ ਭੇਤ
ਅਦਾਲਤ ਦੇ ਵਿੱਚ ਦੇਖਣਗੇ ਅੱਖੀ ਦੇ ਖਿਆਲ ਸੀਨ
ਇਹਨਾਂ ਦੀ ਗਵਾਹੀ ਅਸਲ ਕਾਤਲਾਂ ਨੂੰ ਦਵਾਵੇਗੀ ਸਜ਼ਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..