ਤਸਵੀਰਾਂ ਚ ਚਿੱਟੀ ਦਾੜੀ ਵਾਲਾ ਅੱਧ ਖੜ ਦਾ ਬੰਦਾ ਤੇ ਪਿੱਛੇ ਇਕ ਹੋਰ ਵਿਅਕਤੀ ਇੱਕ ਘਰ ਚੋਂ ਬਾਹਰ ਨਿਕਲਦੇ ਨੇ ਤੇ ਪਿੱਛੇ ਪਿੱਛੇ ਨਿੱਕੇ ਨਿੱਕੇ ਨਿਆਣੇ ਚੱਕੀਆਂ 9 ਜਨਾਨੀਆਂ ਮੂੰਹ ਲਕੋ ਕੇ ਬਾਹਰ ਆਉਂਦੀਆਂ ਨੇ,, ਦਰਅਸਲ ਇਹ ਸੂਟਾਂ ਵਾਲੀਆਂ ਤੇ ਲੋੜ ਟੀ ਸ਼ਰਟ ਵਾਲੀਆਂ ਜਨਾਨੀਆਂ ਇਨਾਂ ਬੰਦਿਆਂ ਦੇ ਨਾਲ ਪੁੱਠੇ ਕੰਮ ਕਰ ਰਹੀਆਂ ਸੀ,,, ਇਸਦੀ ਭਿਣਕ ਪੁਲਿਸ ਨੂੰ ਲੱਗੀ ਤਾਂ ਇਹਨਾਂ ਨੂੰ ਮੌਕੇ ਤੇ ਰੰਗੇ ਹੱਥੀ ਕਾਬੂ ਕਰ ਲਿਆ,,,,,,,,
ਇਸ ਮੌਕੇ ਤੇ ਮੁਹੱਲਾ ਨਿਵਾਸੀ ਨੇ ਕਿਹਾ ਕਿ ਇਸ ਔਰਤ ਤੇ ਪਹਿਲਾਂ ਵੀ ਜਿਸਮ ਫਰੋਸੀ ਦਾ ਮਾਮਲਾ ਦਰਜ ਹੈ ਅਤੇ ਇਹ ਪਹਿਲਾਂ ਵੀ ਜੇਲ ਵਿੱਚ ਰਹਿ ਕੇ ਆਈ ਹੈ ਅਤੇ ਹੁਣ ਦੁਬਾਰਾ ਫਿਰ ਇਹ ਧੰਦਾ ਸ਼ੁਰੂ ਕਰ ਦਿੱਤਾ ਅਤੇ ਇਸ ਦਾ ਅਸਰ ਸਾਡੇ ਪਰਿਵਾਰ ਤੇ ਵੀ ਪੈ ਰਿਹਾ ਸੀ ਅਤੇ ਜੋ ਪੁਲਿਸ ਵੱਲੋਂ ਇਹਨਾਂ ਨੂੰ ਰੰਗੇ ਹਾਥੀ ਕਾਬੂ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ।
ਇਸ ਮੌਕੇ ਨਾਭਾ ਕੌਤਵਾਲੀ ਦੇ ਐਸਐਚਓ ਰੋਨੀ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਠਠੇਰਿਆਂ ਵਾਲੇ ਮਹੱਲੇ ਵਿੱਚ ਜਿਸਮ ਫਰੋਸੀ ਦਾ ਧੰਦਾ ਚੱਲ ਰਿਹਾ ਜਿਸ ਤੋਂ ਬਾਅਦ ਅਸੀਂ ਰੇਡ ਕੀਤੀ ਤਾਂ ਮੌਕੇ ਉੱਤੇ 9 ਔਰਤਾਂ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਮ ਫਰੋਸੀ ਦਾ ਧੰਦਾ ਚਲਾਉਣ ਵਾਲੀ ਮੰਜੂ ਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦਾ ਮਾਮਲਾ ਦਰਜ ਹੈ। ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਸ ਵਿੱਚ ਹੋਰ ਕੌਣ ਕੌਣ ਇਨਵੋਲਵ ਹੈ ਅਤੇ ਇਹ ਗਾਹਕਾ ਤੋਂ ਕਿੰਨੇ ਪੈਸੇ ਵਸੂਲ ਦੀਆਂ ਸਨ।
ਦੇਖਿਆ ਜਾਵੇ ਤਾਂ ਇੰਨਾ ਔਰਤਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਤੇ ਨਾ ਹੀ ਅੱਧ ਖੜ ਇਨਾ ਬੰਦਿਆਂ ਨੂੰ ਜਿਹੜੇ ਕਿ ਛੋਟੇ ਛੋਟੇ ਨਿਆਣੇ ਲੈ ਕੇ ਅਜਿਹੇ ਗਲਤ ਕੰਮ ਕਰ ਰਹੀਆਂ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
