ਤਸਵੀਰਾਂ ਦੇ ਵਿੱਚ ਤੁਸੀਂ ਅੱਧ ਕੱਪੜੇ ਪਾਈਆਂ ਹੋਈਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਦੇਖ ਰਹੇ ਹੋ,, ਇਹ 4 ਕੁੜੀਆਂ ਤੇ ਤਿੰਨ ਮੁੰਡੇ ਬਰੀਜ਼ਾ ਕਾਰ ਦੇ ਚ ਕਰਦੇ ਆ ਰਹੇ ਸੀ ਕੁੱਝ ਅਜਿਹਾ,, ਕਿ ਅੱਗੇ ਸਕੂਟਰੀ ਵਾਲਾ ਬਜ਼ੁਰਗ ਬਾਬਾ ਵੀ ਨਜ਼ਰ ਨਾਂ ਆਇਆ ਤੇ ਇਹਨਾਂ ਨੇ ਬਾਬਾ ਵੀ ਚੱਕਤਾ ਜਿਸ ਤੋਂ ਬਾਅਦ ਮੁੰਡੇ ਤਾਂ ਗੱਡੀ ਛੱਡ ਕੇ ਭੱਜ ਜਾਂਦੇ ਨੇ ਪਰ ਮੌਕੇ ਤੇ ਲੋਕਾਂ ਦੇ ਵੱਲੋਂ ਚਾਰੇ ਕੁੜੀਆਂ ਨੂੰ ਕਾਬੂ ਕਰ ਲਿਆ ਜਾਂਦਾ ਜਿਹੜੀਆਂ ਹੁਣ ਮੂੰਹ ਲੁਕੋ ਕੇ ਪੁਲਿਸ ਦੇ ਗੱਡੀ ਦੇ ਵਿੱਚ ਬੈਠੀਆਂ ਨੇ,,, ਦੱਸ ਦਈਏ ਕੀ ਮੋਹਾਲੀ ਦੇ 7 ਫੇਸ ਦੀਆਂ ਲਾਈਟ ਪੁਆਇੰਟ ਤੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਘਰ ਤੋਂ ਨਿਕਲੇ ਐਕਟੀਵਾ ਸਵਾਰ ਬਜ਼ੁਰਗ ਨੂੰ ਬਰੀਜਾ ਕਾਰ ਨੇ ਮਾਰਿਆ ਐਕਸੀਡੈਂਟ ਐਕਸੀਡੈਂਟ ਤੋਂ ਅੱਧਾ ਕਿਲੋਮੀਟਰ ਬਜ਼ੁਰਗ ਨੂੰ ਘੀਸਦੇ ਹੋਏ ਅੱਗੇ ਲੈ ਗਏ ਅੱਗੇ ਜਾ ਕੇ ਕਾਰ ਬੰਦ ਹੋਣ ਤੇ ਮੌਕੇ ਤੋਂ ਤਿੰਨ ਮੁੰਡੇ ਫਰਾਰ ਹੋਏ,,,,,,,,,
ਲੇਕਿਨ ਚਾਰ ਕੁੜੀਆਂ ਜਿਹੜੀਆਂ ਕਾਰ ਦੇ ਵਿੱਚ ਸਵਾਰ ਸਨ ਲੋਕਾਂ ਨੇ ਮੌਕੇ ਤੋਂ ਫੜ ਕੇ ਪੁਲਿਸ ਤੇ ਕੀਤੀਆਂ ਹਵਾਲੇ ਲੋਕਾਂ ਦੇ ਦੱਸਣ ਮੁਤਾਬਿਕ ਕਾਰ ਬਹੁਤ ਹੀ ਤੇਜ ਸੀ ਅਤੇ ਬਜ਼ੁਰਗ ਨੂੰ ਹਿੱਟ ਕਰਕੇ ਘੜੀਸਦੀ ਹੋਈ ਅੱਗੇ ਲੈ ਗਈ ਲੋਕਾਂ ਵੱਲੋਂ ਸ਼ੋਰ ਮਚਾਉਣ ਤੇ ਵੀ ਕਾਰ ਨਹੀਂ ਰੁਕੀ ਅੱਗੇ ਜਾ ਕੇ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਜਦੋਂ ਪਿੱਛਾ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਨੇਰੇ ਦਾ ਫਾਇਦਾ ਚੱਕਦੇ ਹੋਏ ਮੌਕੇ ਤੌ 3 ਮੁੰਡੇ ਫਰਾਰ ਹੋ ਗਏ ਲੋਕਾਂ ਨੇ ਜਦੋਂ ਕੁੜੀਆਂ ਤੋਂ ਪੁੱਛਿਆ ਤਾ ਉਹਨਾਂ ਨੇ ਦੱਸਿਆ ਕਿ ਅਸੀਂ ਨਾਈਟ ਕਲੱਬ ਦੇ ਵਿੱਚੋਂ ਵਾਪਸ ਆ ਕੇ ਗੇੜੀ ਰੂਟ ਤੇ ਨਿਕਲੇ ਸੀ ਅਤੇ ਕਦੋਂ ਐਕਸੀਡੈਂਟ ਹੋ ਗਿਆ ਸਾਨੂੰ ਕੁਝ ਪਤਾ ਨਹੀਂ ਲੱਗ…,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
