Htv Punjabi
Punjab Video

ਆਹ ਬੰਦੇ ਨੇ ਨੌਜਵਾਨ ਮੁੰਡੇ ਦਾ ਚੁੱਕਿਆ ਨਜਾਇਜ਼ ਫਾਇਦਾ, ਮਾਂ ਨੂੰ ਲੱਗਿਆ ਪਤਾ ਤਾਂ ਚੜ ਗਈ ਟੈਂਕੀ ਤੇ

ਪਾਣੀ ਵਾਲੀ ਟੈਂਕੀ ਤੇ ਚੜੀ ਮਹਿਲਾ ਦੀ ਤਸਵੀਰਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਸ ਨੇ ਹੱਥ ਦੇ ਵਿੱਚ ਇੱਕ ਬੋਤਲ ਫੜੀ ਹੋਈ ਹੈ ਇਹ ਬੋਤਲ ਪਾਣੀ ਵਾਲੀ ਨਹੀਂ ਸਗੋਂ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਸਮਾਨ,, ਇੱਕ ਬੰਦੇ ਤੋਂ ਇਹ ਔਰਤ ਐਨੀ ਅੱਕ ਚੁੱਕੀ ਹੈ,,ਟਰੈਵਲ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹਾ ਹੀ ਇਕ ਹੋਰ ਮਾਮਲਾ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਇਕ ਟਰੈਵਲ ਏਜੰਟ ਨੇ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਤੋਂ ਬਾਅਦ ਪਰਚਾ ਦਰਜ ਹੋਣ ਮਗਰੋਂ ਵੀ ਕੋਈ ਹੱਲ ਨਾ ਹੋਇਆ, ਜਿਸ ਕਾਰਨ ਕਿਰਨਜੀਤ ਕੌਰ ਪਤਨੀ ਗੁਰਬਾਜ ਸਿੰਘ ਵਾਸੀ ਵਜ਼ੀਦਕੇ ਖੁਰਦ (ਬਰਨਾਲਾ) ਬਲਾਕ ਸ਼ੇਰਪੁਰ ਦੇ ਪਿੰਡ ਰੰਗੀਆਂ ਵਿਖੇ (ਜ਼ਹਿਰੀਲੀ ਦਵਾਈ) ਦੀਆਂ ਸ਼ੀਸ਼ੀਆਂ ਨਾਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ।

ਉਥੇ ਹੀ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਮੌਕੇ ਤੇ ਪਿੰਡ ਵਾਸੀ ਤੇ ਕਿਸਾਨ ਮਹਿਲਾ ਦੇ ਹੱਕ ਚ ਨਿਤਰੇ ਅਤੇ ਕਿਹਾ ਕਿ ਜੋ ਮਹਿਲਾ ਦੀ ਮੰਗ ਹੈ ਪ੍ਰਸ਼ਾਸਨ ਨੂੰ ਮੰਨਣੀ ਚਾਹੀਦੀ ਹੈ,,,,,,,

ਬਾਹਰ ਜਾਣ ਦੇ ਚੱਕਰਾਂ ਚ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਨੌਜਵਾਨ ਅਜਿਹੇ ਠੱਗ ਏਜੰਟਾਂ ਦੇ ਧੱਕੇ ਚੜ ਚੁੱਕੇ ਨੇ ਕਈ ਵਾਰ ਉਹਨਾਂ ਦੇ ਪੈਸੇ ਠੱਗੇ ਜਾਂਦੇ ਨੇ ਜੇਕਰ ਉਹਨਾਂ ਨੂੰ ਕਈਆਂ ਨੂੰ ਬਾਹਰ ਭੇਜ ਵੀ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਬੁਰੇ ਫਸ ਜਾਂਦੇ ਨੇ ਸੋ ਲੋੜ ਹ ਅਜਿਹੇ ਠੱਗਾਂ ਤੋਂ ਬਚਣ ਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖਲੋ ਪੰਜਾਬੀਓ ਕੀ ਹੋਣ ਲੱਗਿਆ ਤੁਹਾਡੇ ਨਾਲ ?

htvteam

ਆਪ ਦੀ ਰੈਲੀ ਦੇ ਵਿੱਚ ਹੋਇਆ ਵੱਡਾ ਘਾਣ

htvteam

ਪੰਜਾਬੀ ਪਿਉ ਨੂੰ ਜਪਾਨੀ ਪੁੱਤ ਮਿਲਣ ਤੋਂ ਬਾਅਦ ਘਰਵਾਲੀ ਕੈਮਰੇ ਮੂਹਰੇ ਕਹਿ ਗਈ ਸੱਚੀ ਗੱਲ

htvteam

Leave a Comment