Htv Punjabi
Punjab Video

ਆਹ ਦੇਖਲੋ ਸੋਹਰਾ ਨੂੰਹ ਤੇ ਸੱਸ ਕੋਲੋ ਕੀ ਮੰਗਦਾ ਸੀ ਫਿਰ ਜੋ ਹੋਇਆ….

ਹਲਕਾ ਖੰਨਾ ਦੇ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਇਹ ਹੈ ਰਮਨਦੀਪ ਕੌਰ ਜੋ ਕੀ ਆਪਣੇ ਸੋਹਰੇ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੀ ਹੈ ਕਿਉਂਕੀ ਇਸਦਾ ਵਿਹਲੜ ਸੋਹਰਾ ਰਮਨਦੀਪ ਕੌਰ ਤੋਂ ਅਤੇ ਇਸਦੀ ਸੱਸ ਨਿਰਮਲ ਕੌਰ ਤੋਂ ਅਜਿਹੀਆਂ ਡਿਮਾਂਡਾ ਕਰਦਾ ਕਿ ਜੋ ਇਹ ਦੋਵੇਂ ਪੂਰੀਆਂ ਨਹੀਂ ਕਰ ਸਕਦੀਆਂ,ਸੱਸ ਤੇ ਨੂੰਹ ਵੱਲੋਂ ਸੋਹਰੇ ਨੂੰ ਇਨਕਾਰ ਕਰਨ ਤੇ ਸੋਹਰੇ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਨੂੰਹ ਅਤੇ ਸੱਸ ਨਾਲ ਸੋਹਰੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਸੱਸ ਲਾਲੋ ਲਾਲ ਹੋ ਗਈ ਤੇ ਨੂੰਹ ਨੇ ਆਪਣੀ ਜਾਨ ਮਸਾ ਬਚਾਈ,ਗੰਭੀਰ ਜ਼ਖਮੀ ਹੋਈ ਸੱਸ ਨੂੰ ਖੰਨਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਉਸਦਾ ਇਲਾਜ਼ ਕੀਤਾ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਮਨਦੀਪ ਕੌਰ ਨੇ ਆਪਣੇ ਸੋਹਰੇ ਹਰਭਜਨ ਸਿੰਘ ਦੀ ਜੋ ਘਟੀਆ ਕਰਤੂਤ ਦੱਸੀ ਉਹ ਸੁਣ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,,,,,

ਡਾਕਟਰ ਨਵਦੀਪ ਜੱਸਲ ਹੋਰਾਂ ਦਾ ਕਹਿਣਾ ਹੈ ਕੀ ਨਿਰਮਲ ਕੌਰ ਨੂੰ ਲੁਧਿਆਣਾ ਹਸਪਤਾਲ ਰੈਫਰ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਾਦਿਕ ਬੈਂਕ ਘਪਲੇ ਚ ਪੁਲਿਸ ਦੀ ਵੱਡੀ ਕਾਰਵਾਈ

htvteam

ਇਕ ਵਾਰ ਆਹ ਖਬਰ ਦੇਖ ਲਿਓ

htvteam

ਨਿਹੰਗ ਸਿੰਘ ਬਾਰੇ ਲੜਕੀਆਂ ਦੇ ਖੁਲਾਸੇ

htvteam

Leave a Comment