Htv Punjabi
Punjab Video

ਐਵੇਂ ਨਾ ਰਾਤ ਨੂੰ ਘੋੜੇ ਵੇਚਕੇ ਸੌਂਇਆ ਕਰੋ ਫਿਰ ਕਹੋਂਗੇ ਇਹ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ

ਜੇਕਰ ਤੁਸੀ ਵੀ ਰਾਤ ਨੂੰ ਘੋੜੇ ਵੇਚ ਸੋਂ ਜਾਂਦੇ ਹੋਂ ਭਾਵ ਗੁੜੀ ਨੀਂਦ ਸੋਂ ਜਾਂਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਤੇ ਰਾਤ ਨੂੰ ਸੌਂਣ ਵੇਲੇ ਬਿੱੜਕ ਰੱਖਿਓ ਕਰੋ ਕਿਤੇ ਤੁਹਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ ਜੋ ਨਕਦੋਰ ਦੇ ਪਿੰਡ ਖੀਵਾ ਦੇ ਰਹਿਣ ਵਾਲੇ ਏਸ ਪਰਿਵਾਰ ਦੇ ਨਾਲ ਹੋਇਆ ਹੈ,ਜਿਨ੍ਹਾਂ ਘਰ ਚ ਪਈਆਂ ਅਲਮਾਰੀਆਂ ਤੇ ਉਨ੍ਹਾਂ ਵਿੱਚ ਪਿਆ ਕੀਮਤੀ ਸਮਾਨ ਰਾਤ ਰਾਤੋ ਰਾਤ ਗਾਇਬ ਹੋ ਗਿਆ,ਸਵੇਰੇ ਉੱਠ ਜਦੋਂ ਕਮਰੇ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਫਿਰ ਪੱਤਰਕਾਰਾਂ ਨੂੰ ਬੁਲਾਕੇ ਕੱਲੀ ਕੱਲੀ ਗੱਲ ਦੱਸੀ,,,,,,,,

ਸੋ ਮੀਡੀਆ ਜਰੀਏ ਘਰਦੇ ਮਾਲਕ ਅਮਨਦੀਪ ਸ਼ਰਮਾ ਹੋਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,ਅਜਿਹੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਚੋਰਾਂ ਕਦੋਂ ਫੜ੍ਹਕੇ ਸਲਾਖਾੰ ਪਿੱਛੇ ਸੁੱਟਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹੀਦ ਕਿਸਾਨ ਨਵਰੀਤ ਦੇ ਦਾਦਾ ਜੀ ਦਾ ਸਨਮਾਨ

htvteam

ਹੁਣੇ ਹੁਣੇ ਪੰਜਾਬ ‘ਚ ਆਹ ਕੀ ਹੋ ਗਿਆ

htvteam

AC ਚ ਸਾਰੇ ਟੱਬਰ ਨੂੰ ਸੋਣਾ ਪਿਆ ਮਹਿੰਗਾ ! AC ਵਾਲੇ ਜਰੂਰ ਦੇਖਣ ਵੀਡੀਓ

htvteam

Leave a Comment