ਅੱਜ ਕੱਲ੍ਹ ਮੋਬਾਇਲ ਹਰ ਕਿਸੇ ਜੇਬ ਚ ਹੈ,ਹਰ ਰੋਜ਼ ਅਨੇਕਾਂ ਕਾਲਾਂ ਆਉਂਦੀਆਂ ਹਨ ਪਰ ਕੁਝ ਅਜਿਹੀਆਂ ਕਾਲਾਂ ਵੀ ਆ ਜਾਂਦੀਆਂ ਹਨ ਜੋ ਕਿ ਵੱਡੇ-ਵੱਡੇ ਲੋਕਾਂ ਦੇ ਹੋਸ਼ ਉਡਾ ਦਿੰਦੀਆਂ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਾਰਕਿਟ ਵਿੱਚ ਆਏ ਨਵੇਂ ਫਰਜ਼ੀ ਅਗਵਾਹ ਗੈਂਗ ਦੀ ਜੋ ਕਿ ਤੁਹਾਨੂੰ ਫੋਨ ਕਰਕੇ ਤੁਹਾਡੇ ਬੱਚੇ ਦੇ ਅਗਵਾਹ ਹੋਣ ਜਾਂ ਪੁਲਿਸ ਵੱਲੋਂ ਚੁੱਕੇ ਕਿਸੇ ਸੰਗੀਨ ਅਪਰਾਧ ਚ ਫਸਾਉਂਣ ਦੀ ਧਮਕੀ ਦੇਕੇ ਪੈਰਾਂ ਹੇਠੋਂ ॥ਜ਼ਮੀਨ ਖਿੱਸਕਾ ਸਕਦੇ ਹਨ ਅਜਿਹਾ ਹੀ ਹੋਇਆ ਲੁਧਿਆਣਾ ਦੇ ਇਕ ਕਾਰੋਬਾਰੀ ਦੇ ਨਾਲ ਅੱਗੇ ਸੁਣੋਂ ਸਾਰੀ ਗੱਲਬਾਤ ਜੋ ਫੋਨ ਤੇ ਹੋਈ ਹੈ,,,,,,,,
ਸੋ ਜੇਕਰ ਤੁਹਾਨੂੰ ਵੀ ਅਜਿਹੀ ਕਾਲ ਆਵੇਂ ਤਾਂ ਤੁਸੀ ਹੁਸ਼ਿਆਰ ਰਹਿਓ ਤੇ ਤੁਰੰਤ ਪੁਲਿਸ ਨੂੰ ਸ਼ਕਾਇਤ ਸੂਚਨਾ ਦਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
