Htv Punjabi
Punjab Video

ਕਲਾਸ ਰੂਮ ‘ਚ ਬੱ..ਚਿਆਂ ਨੇ ਮੈਡ..ਮ ਨਾਲ ਟੱਪੀਆਂ ਅਸ਼..ਲੀਲਤਾਂ ਦੀਆਂ ਹੱ…ਦਾਂ ?

ਏਸ ਵੇਲੇ ਕਈ ਬੱਚੇ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ ਤੇ ਕਈ ਸੜਕ ਜਾਮ ਕਰੀ ਬੈਠੇ ਹਨ ਹੁਣ ਤੋਂ ਕੁਝ ਸਮਾਂ ਪਹਿਲਾਂ ਇਹ ਬੱਚੇ ਸਕੂਲ ਦੇ ਅਨੁਸ਼ਾਸਨ ਵਿੱਚ ਰਹਿਕੇ ਕਲਾਸ ਰੂਮ ਚ ਪੜ੍ਹਾਈ ਕਰ ਰਹੇ ਸਨ ਜਿਸ ਦੌਰਾਨ ਮੈਡਮ ਨੇ ਇਨ੍ਹਾਂ ਬੱਚਿਆਂ ਨੂੰ ਕੁਝ ਅਜਿਹਾ ਵਿੱਸ਼ਾ ਪੜ੍ਹਾ ਦਿੱਤਾ ਜਿਸ ਉਪਰੰਤ ਬੱਚੇ ਮਸ਼ਕਰੀਆਂ ਕਰਦੇ ਕਰਦੇ ਇਹ ਭੁੱਲ ਬੈਠੇ ਕਿ ਸਾਹਮਣੇ ਉਨ੍ਹਾਂ ਦੀ ਸਕੂਲ ਅਧਿਆਪਕ ਹੈ,ਬੱਸ ਫੇਰ ਕੀ ਸੀ ਐਨੇ ਨੂੰ ਕਲਾਸ ਰੂਮ ਚੋਂ ਰੌਲਾ ਪਾਉਂਦੇ ਬੱਚਿਆਂ ਨੇ ਸੜਕ ਜਾਮ ਕਰ ਦਿੱਤੀ ਜਿਨ੍ਹਾਂ ਦਾ ਕਾਰਨ ਸੁਣਕੇ ਸਾਰੇ ਹੈਰਾਨ ਹੋ ਗਏ,,,,,,,,,

ਉੱਧਰ ਜਦੋਂ ਮੈਡਮ ਦੀ ਗੱਲ ਸੁਣੀ ਤਾਂ ਸਾਰੀ ਕਹਾਣੀ ਹੀ ਬਦਲ ਗਈ,,,,,,,,ਡੀਓ ਮੈਡਮ ਰਵਿੰਦਰ ਕੌਰ ਹੋਰਾਂ ਨੇ ਕਿਹਾ ਕਿ ਬੱਚਿਆਂ ਨੂੰ ਕੁੱਟਣਾ ਗਲਤ ਹੈ। ਅੱਜ ਦੇ ਯੁੱਗ ਵਿੱਚ ਉਪਰਲੀ ਹਵਾ ਆਉਣ ਦੀ ਗੱਲ ਬੇਬੁਨਿਆਦ ਹੈ।ਕਿਹਾ ਕਿ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਕਿ ਅਧਿਆਪਕ ਦਾ ਮੈਡੀਕਲ ਕਰਵਾਇਆ ਜਾਵੇ। ਉਹ ਮਾਨਸਿਕ ਤੌਰ ‘ਤੇ ਬਿਮਾਰ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕਰਕੇ ਅਧਿਆਪਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੈਂ ਛਾਤੀ ਠੋਕਕੇ GUY ਮੁੰਡਿਆਂ ਨੂੰ ਮਰਦ ਬਣਾ ਸਕਦਾ – ਵੈਦ ਗੁਰਜੀਤ

htvteam

ਸ਼ਹੀਦ ਫੌਜੀ ਦਾ ਅਤਿੰਮ ਸਸਕਾਰ ਵੇਲੇ ਹੋਇਆ ਅਪਮਾਨ !

htvteam

ਜਲੰਧਰ ‘ਚ ਪਾਰਟੀ ‘ਚ ਤਾੜ-ਤਾੜ ਹੋਏ ਫਾਇਰ, ਜਦੋਂ ਪਤਾ ਲੱਗਾ ਕਿਸ ਨੇ ਕੀਤਾ ਤਾਂ ਵੇਖੋ ਕੀ ਹੋਇਆ

htvteam

Leave a Comment