Htv Punjabi
Punjab Video

ਬਚੋ ਜਿੰਨ੍ਹਾਂ ਬੱਚ ਹੁੰਦਾ ਅਜਿਹਿਆਂ ਤੋਂ

ਇਹ ਨੌਜਵਾਨ ਫੋਨ ਚਲਾਉਂਦਾ ਤੁਰਿਆ ਆ ਰਿਹਾ ਅੱਗੇ ਕੁਝ ਹੀ ਸੈਕਿੰਟਾਂ ਵਿੱਚ ਜੋ ਇਸਦੇ ਨਾਲ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,ਹੁਣ ਦੇਖੋ ਮੋਟਰਸਾਇਕਲ ਤੇ ਚੜ੍ਹਕੇ ਆਏ ਦੋ ਮੁੰਡੇ ਨੌਜਵਾਨ ਨੂੰ ਗਰਦਨ ਤੋਂ ਫੜ੍ਹ ਐਵੇਂ ਖਿੱਚਕੇ ਲੈਕੇ ਗਏ ਜਿਵੇਂ ਕਸਾਈ ਬੱਕਰੇ ਨੂੰ ਲੈਕੇ ਜਾਂਦਾ ਹੈ ਬੇਖੋਫ ਹੋਏ ਇਹ ਲੁਟੇਰਿਆਂ ਨੇ ਹਥਿਆਰ ਦੀ ਨੋਕ ਤੇ ਦਿਨ ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਦਰਸਲ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਡਾਬਾ ਰੋਡ ਨੇੜੇ ਦੀ ਹੈ ਜਿੱਥੇ ਦੋ ਲੁਟੇਰੇ ਨੌਜਵਾਨ ਤੋਂ ਮੋਬਾਇਲ ਖੋਹਕੇ ਫਰਾਰ ਹੋ ਗਏ ਏਸ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਵੀਡੀਓ ਦੇ ਅਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਜਿਹੇ ਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੈ ਸੁੱਟਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਾ ਕੇ ਬੰਦ ਕਰਵਾਏ ਟੋਲ ਪਲਾਜ਼ੇ

htvteam

ਜੇਕਰ ਤੁਹਾਨੂੰ ਵੀ ਚੜ੍ਹ ਰਿਹਾ ਬਾਰ ਬਾਰ ਬੁਖ਼ਾਰ, ਭੱਖਦਾ ਪੂਰਾ ਸਰੀਰ ਤਾਂ ਇਸਨੂੰ ਇਗਨੋਰ ਨਾ ਕਰੋ ਸਮਝੋ ਤੁਹਾਨੂੰ ਹੋ ਗਈ

htvteam

ਬਠਿੰਡੇ ਦੀਆਂ ਜਨਾਨੀਆਂ ਹੋਈਆਂ ਤੱਤੀਆਂ, ਲਿਆ ਸਟੈਂਡ, MLA ਕਰਾਤਾ ਚੁੱਪ

htvteam

Leave a Comment