Htv Punjabi
Punjab Video

ਬਠਿੰਡੇ ਦੀਆਂ ਜਨਾਨੀਆਂ ਹੋਈਆਂ ਤੱਤੀਆਂ, ਲਿਆ ਸਟੈਂਡ, MLA ਕਰਾਤਾ ਚੁੱਪ

ਬਾਹਾਂ ਉਪਰ ਕਰਕੇ ਹਾਏ ਹਾਏ ਕਰਕੇ ਤਾੜੀਆਂ ਮਾਰ ਰਹੇ ਲੋਕ,,,,,,,,ਕੋਈ ਕਸਰਤ ਨਹੀਂ ਕਰ ਰਹੇ ਤੇ ਨਾ ਹੀ ਇਹ ਕੋਈ ਹੜ੍ਹ ਪੀੜਤ ਨੇ,,,,,,,,,ਸਗੋ ਇਹ ਤਾਂ ਆਮ ਆਦਮੀ ਪਾਰਟੀ ਦੇ MLA ਦਾ ਪਿੱਟ ਸਿਆਪਾ ਕਰ ਰਹੇ ਨੇ,,,,ਪਿੱਟ ਸਿਆਪਾ ਕਰਨ ਪਿੱਛੇ ਦਾ ਕਾਰਨ ਜਾਣ ਤੁਸੀ ਵੀ ਲਾਗ ਜਾਵੋਗੇ ਤਾੜੀਆਂ ਮਾਰਨ,,,,,,,,

ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਹਿਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ MLA ਜਗਰੂਪ ਸਿੰਘ ਗਿੱਲ ਦੀ ਕੋਠੀ ਬਾਹਰ ਗੋਪਾਲ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਧਰਨਾ ਦੇਕੇ ਨਾਅਰੇਬਾਜ਼ੀ ਕੀਤਾ,,,,,,,,,,,,ਲੋਕਾਂ ਦਾ ਕਹਿਣਾ ਕੇ ਸਾਡੇ ਇਥੇ ਸ਼ਰੇਆਮ ਚਿੱਟਾ ਵਿਕ ਰਿਹਾ, ਤੇ ਮੁਹੱਲੇ ਦੀਆਂ ਔਰਤਾਂ ਨੂੰ ਤੰਗ ਕਰਦੇ ਨੇ,,,,,,,,,,,

ਓਥੇ ਹੀ ਕੋਠੀ ਬਾਹਰ ਦਾ ਗਰਮ ਮਾਹੌਲ ਦੇਖ MLA ਸਾਬ੍ਹ ਨੂੰ ਬਾਹਰ ਆਉਣਾ ਪਿਆ,, ਬਾਹਰ ਆਕੇ ਓਹਨਾ ਨੇ ਮੁਹੱਲਾ ਵਾਸੀਆਂ ਨੂੰ ਜੌ ਕਿਹਾ ਤੁਸੀਂ ਆਪ ਹੀ ਸੁਣਲੋ,,,,,,ਚਿੱਟੇ ਦੇ ਕਹਿਰ ਨੇ ਪੰਜਾਬ ਦਾ ਲੱਕ ਤੋੜ ਦਿੱਤਾ,,ਸਾਡੀ ਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ,,ਚਿੰਤਾ ਦੇ ਸਤਾਏ ਹੋਏ ਲੋਕ ਸਰਕਾਰਾਂ ਦਾ ਦੱਬਕੇ ਜਲੂਸ ਕੱਢ ਦੇ ਨੇ,,ਪਰ ਨਸ਼ਾ ਅੱਜ ਵੀ ਓਨੀ ਤੇਜੀ ਨਾਲ ਵਿਕ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰ ‘ਚ ਧਰਿਆ ਹੋਇਆ ਸੀ ਕੁੜੀ ਦਾ ਵਿਆਹ ਕੁੜੀ ਨੇ ਪਾਈਆਂ ਸ਼ਗਨਾਂ ਦੀਆਂ ਚੂੜੀਆਂ ਬੰਨਿਆ ਹੱਥ ਤੇ ਗਾਨਾ

htvteam

ਸਕੇ ਭਰਾ ਕਰ ਰਹੇ ਸਨ ਕਮਰੇ ‘ਚ ਗ਼ਲਤ ਕੰਮ; ਪੁਲਿਸ ਨੇ ਮਾਰ ਦਿੱਤੀ ਉੱਤੋਂ ਹੀ ਰੇਡ

htvteam

ਫੜ੍ਹਿ-ਆ ਗਿਆ ਨਹਿੰਗ ਸਿੰਘ ਦੇਖ ਲਓ ਕੀ ਕਹਿ ਰਿਹਾ

htvteam

Leave a Comment