ਅੰਮ੍ਰਿਤਸਰ ਚ ਮੁਲਾਜ਼ਮ ਦੀ ਨਾਕਾਬੰਦੀ ਦੌਰਾਨ ਪੁਲੀਸ ਨਾਲ ਬਹਿਸਬਾਜੀ
ਕਹਿ ਰਿਹਾ ਹੈ ਕਿ ਮੈਂ ਡੀਐਸਪੀ ਨਾਗਰਾ ਦਾ ਹਾਂ ਗਨਮੈਨ
ਗੱਡੀ ਚ ਸ਼ਿਸ਼ਿਆਂ ਤੇ ਲੱਗੀ ਹੋਈ ਸੀ ਜਾਲੀ ਗੱਡੀ ਤੇ ਕਾਲੀ ਫਿਲਮ
ਬਹਿਸਬਾਜ਼ੀ ਦੀ ਵੀਡੀਓ ਹੋਈ ਵਾਇਰਲ
ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਵਿੱਚ ਕਾਂਸਟੇਬਲ ਸੁਖਕਰਮਣ ਸਿੰਘ ਨਾਲ ਹੋਈ ਤਕਰਾਰ ਨੂੰ ਦਿਖਾਇਆ ਗਿਆ ਹੈ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..