Htv Punjabi
Punjab Video

ਆਹ ਦੇਖਲੋ ਨੌਜਵਾਨਾਂ ਦੇ ਕੰਮ

ਬਠਿੰਡਾ ਦੇ ਬਸੰਤ ਨਗਰ ਬਿਹਾਰ ‘ਚ ਇਕ ਬਜ਼ੁਰਗ ਔਰਤ ਨਾਲ ਜੋ ਕੁਝ ਹੋਇਆ ਉਸਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਡਰਾ ਦਿੱਤਾ,ਫਿਲਹਾਲ ਤਾਂ ਏਸ ਇਲਾਕੇ ਚ ਆਵਾਜਾਈ ਘੱਟ ਨਜ਼ਰ ਆ ਰਹੀ ਹੈ ਜਿਸਦਾ ਫਾਇਦਾ ਚੁੱਕਦੇ ਦੋ ਬੇਗਰਤ ਮੁੰਡਿਆਂ ਨੇ ਇਕ ਬਜ਼ੁਰਗ ਔਰਤ ਨਾਲ ਅਜਿਹਾ ਅਸ਼ਰਮਨਾਕ ਕਾਰਾ ਕਰ ਦਿੱਤਾ ਕਿ ਜਿਸਨੂੰ ਦੇਖ ਤੁਹਾਡੇ ਪੈਰਾਂ ਹੋਠੋਂ ਜ਼ਮੀਨ ਖਿੱਸਕ ਜਾਵੇਗੀ,ਹੁਣ ਆਪਣੀ ਦਾਦੀ ਦੇ ਉਮਰ ਦੀ ਬਜ਼ੁਰਗ ਔਰਤ ਨਾਲ ਬੇਗੈਰਤ ਮੁੰਡੇ ਸ਼ਰਮਨਾਕ ਕਾਰਾ ਕਰਕੇ ਫਰਾਰ ਹੋ ਗਏ ਹਲਕਿ ਬਜ਼ੁਰਗ ਔਰਤ ਨੇ ਚੀਕਾਂ ਮਾਰਦੇ ਹੋਏ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਲੁਟੇਰਿਆਂ ਨੂੰ ਫੜਨ ਚ ਅਸਫਲ ਰਹੀ ਕਿਉਂਕੀ ਉਹ ਮੋਟਰਸਾਇਕਲ ਤੇ ਸਨ ਇਨ੍ਹਾਂ ਲੁਟੇਰਿਆਂ ਦੀ ਹਲਕਤ ਸੀਟੀਵੀ ਕੈਮਰੇ ਚ ਕੈਦ ਹੋ ਗਈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਉਧਰ ਪੁਲਿਸ ਵੱਲੋਂ ਵੀ ਏਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਠ ਨੇ ਫੜ੍ਹੀ ਭਾਬੀ ! ਪਤੀ ਨੇ ਚਾੜ੍ਹਿਆ ਕੁੱ/ਟਾ/ਪਾ !

htvteam

ਆਹ ਸ਼ਹਿਰ ਚੋਂ ਬਾਹਰ ਨਿਕਲੀ ਬੰਦੇ ਖਾਣੀ ਡੈਣ, ਦੇਖਦੇ ਹੀ ਦੇਖਦੇ ਕਿੰਨਿਆਂ ਨੂੰ ਖਾ ਗਈ

htvteam

ਵੀਡੀਓ ‘ਚ ਦੇਖੋ ਨਸ਼ੇੜੀ ਦੀ ਗੰਦੀ ਕਰਤੂਤ ‘ਤੇ ਕਬੂਲਨਾਮਾ !

htvteam

Leave a Comment