Htv Punjabi
Punjab Video

ਗੁਆਂਢੀਆਂ ਨੂੰ ਚਾਬੀ ਫੜ੍ਹਾਕੇ ਪੂਰਾ ਟੱਬਰ ਗਿਆ ਸ਼ਿਮਲੇ

ਮਾਛੀਵਾੜਾ ਸਾਹਿਬ ਦੇ ਗੁਰੂ ਨਾਨਕ ਮੁਹੱਲਾ ਦੇ ਰਹਿਣ ਵਾਲਾ ਇਹ ਸ਼ਰਮਾ ਪਰਿਵਾਰ ਰੱਖੜੀਆਂ ਮੌਕੇ ਘਰ ਜ਼ਿੰਦੇ ਲਗਾਕੇ ਸ਼ਿਮਲੇ ਗਿਆ ਸੀ ਤੇ ਘਰ ਦੀ ਚਾਬੀ ਗੁਆਂਢੀਆਂ ਨੂੰ ਫੜ੍ਹਾ ਦਿੱਤੀ ਸੀ ਤਾਂ ਪਿੱਛੋਂ ਪਰਿਵਾਰ ਦੀ ਗੈਰਹਾਜ਼ਰੀ ਦਾ ਫਾਇਦਾ ਚੁੱਕਦੇ ਹੋਏ ਅੱਧੀ ਰਾਤ ਘਰਦੇ ਵਿੱਚ ਵੜ੍ਹਕੇ ਬੰਦਿਆਂ ਨੇ ਅਜਿਹਾ ਕਾਂਡ ਕਰ ਦਿੱਤਾ ਕਿ ਜਿਸਦੇ ਸੀਨ ਦੇਖ ਸਾਰੇ ਟੱਬਰ ਦੇ ਹੋਸ਼ ਫਾਕਤਾ ਹੋ ਗਿਆ,ਪਰਿਵਾਰ ਨੇ ਜੋ ਦੱਸਿਆ ਉਹ ਅੱਗੇ ਸੁਣਉਂਦੇ ਹਾਂ ਪਹਿਲਾਂ ਇਹ ਵੀਡੀਓ ਦੇਖਲੋ ਜਿਸ ਵਿੱਚ ਦੱਬੇ ਪੈਰੀ ਆ ਰਹੇ ਬੰਦੇ ਨੇ ਰਾਤ ਨੂੰ ਘਰ ਚ ਵੜ੍ਹਕੇ ਸ਼ਰਮਨਾਕ ਕਾਰਾ ਕੀਤਾ,,,,,,,,,

ਏਸ ਮਨਮੋਹਨ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਗਿਆ ਜਿਸਦੇ ਬਾਬਤ ਉਨ੍ਹਾਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮੁੰਡੇ ਨੇ ਚੰਦ ‘ਤੇ ਕਰਵਾ ਲਈ ਰਜਿਸਟਰੀ

htvteam

ਆਹ ਡਾਕਟਰ ਦੇ ਇਲਾਜ ਅੱਗੇ ਵੱਡੇ ਵੱਡੇ ਡਾਕਟਰਾਂ ਦੇ ਹੱਥ ਖੜੇ

htvteam

ਬੁੱਢੀ ਬੇਬੇ ਨੂੰ ਦੇਖਕੇ ਮੁੰਡੇ ਦੀ ਫਿੱਟੀ ਨੀਅਤ, ਕਰਤਾ ਕਾਂ/ ਡ !

htvteam

Leave a Comment