ਹੁਣੇ-ਹੁਣੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲੇ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਇਕ ਪੀਆਰਟੀਸੀ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਅਚਾਨਕ ਉਸ ਵੇਲੇ ਪਲਟੇ ਖਾ ਗਈ ਜਦੋਂ ਪਿੰਡ ਪਥਰਾਲੇ ਕੋਲ ਅਚਾਨਕ ਬੱਸ ਦਾ ਬੈਲੰਸ ਵਿਗੜ ਗਿਆ,ਸਥਾਨਕ ਲੋਕਾਂ ਮੁਤਾਬਿਕ ਬੱਸ ਕਾਫੀ ਤੇਜ਼ ਰਫਤਾਰ ਚ ਆ ਰਹੀ ਸੀ ਤੇ ਉਤੋਂ ਮੀਂਹ ਪੈ ਰਿਹਾ ਸੀ ਤੇ ਰਸਤੇ ਚ ਬਜਰੀ ਖਿਲਰੀ ਹੋਈ ਐ ਜਿਸਤੇ ਨਾਲ ਬੱਸ ਦਾ ਬੈਲੰਸ ਵਿਗੜ ਗਿਆ ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸਤੋਂ ਬਾਅਦ ਬੱਸ ਸਵਰਾਈਆਂ ਨੇ ਇਕ ਦਮ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਦੇਖ ਸਥਾਨਕ ਲੋਕ ਤੇ ਰਾਹਗੀਰ ਭੱਜੇ ਆਏ ਤੇ ਫਿਰ ਬੱਸ ਚੋਂ ਇਕ ਇਕ ਕਰਕੇ ਸਾਰੀਆਂ ਸਵਾਰੀਆਂ ਨੂੰ ਥੱਲੇ ਉਤਾਰਿਆਂ ਸਥਾਨਕ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਐ ਕਿ ਏਸ ਹਾਦਸੇ ਦੌਰਾਨ ਇਕ ਸਵਾਰੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦਰਜਨਾਂ ਸਵਾਰੀਆਂ ਜ਼ਖਮੀ ਹੋ ਗਈਆਂ ਜਿਸਨੂੰ ਸਥਾਨਕ ਲੋਕਾਂ ਨੇ ਬਠਿੰਡਾ ਦੇ ਸਿਵਲ ਹਸਪਾਤ ਦਾਖਲ ਕਰਵਾਇਆ ਐ,,,,,,,,,,,,,
ਸੂਤਰਾਂ ਮੁਤਾਬਿਕ ਇਹ ਬੱਸ ਡੱਬਵਾਲੀ ਤੋਂ ਬਠਿੰਡੇ ਆ ਰਹੀ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਸਥਾਨਕ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਬਜ਼ਰੀ ਕਾਰਨ ਇਹ ਬੱਸ ਘੁੰਮ ਗਈ ਪਰ ਅਸਲ ਕੀ ਕਾਰਨ ਨੇ ਉਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਬਾਕੀ ਬੱਸ ਚਾਲਕ ਮੌਕੇ ਤੋਂ ਫਰਾਰ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..