Htv Punjabi
Punjab Video

ਤਿੰਨ ਮੁੰਡੇ ਨੌਜਵਾਨ ਨਾਲ ਅਜਿਹਾ ਕਾਰਾ ਕਰਕੇ ਲੱਗੇ ਭੱਜਣ ਫਿਰ ਲੋਕਾਂ ਨੇ ਛਿੱਤਰਾਂ ਨਾਲ ਕਰਾਈ ਬੈਜਾ-ਬੈਜਾ

ਜਲੰਧਰ ‘ਚ ਸਥਿੱਤ CM ਹਾਊਸ ‘ਤੋਂ ਕੁਝ ਹੀ ਦੂਰੀ ਤੇ ਏਸ ਰੋਡ ਤੇ ਡਿੱਗੇ ਮੋਟਰਸਾਇਕਲ ਤੇ ਸਵਾਰ ਹੋਕੇ ਆਏ ਤਿੰਨ ਮੁੰਡੇ ਇਕ ਨੌਜਵਾਨ ਦੇ ਨਾਲ ਅਜਿਹਾ ਕਾਰਾ ਕਰਕੇ ਭੱਜਣ ਲੱਗੇ ਸਨ ਕਿ ਜਿਸਤੇ ਇਕ ਕਾਰ ਵਾਲੇ ਚਾਲਕ ਦੀ ਨਜ਼ਰ ਪੈ ਗਈ,ਕਾਰ ਵਾਲਾ ਚਾਲਕ ਵੀ ਦਲੇਰ ਨਿਕਲਿਆ ਬਿਨ੍ਹਾਂ ਦੇਰੀ ਕੀਤੇ ਉਸਨੇ ਆਪਣੇ ਇਹ ਚਿੱਟੈ ਰੰਗ ਦੀ ਕਾਰ ਮੁੰਡਿਆਂ ਦੇ ਪਿੱਛੈ ਪੁਲਿਸ ਦੀ ਜਿਪਸੀ ਵਾਂਗੂੰ ਲਗਾ ਲਈ ਤੇ ਫਿਰ ਫਿਲਮੀ ਹੀਰੋਂ ਵਾਂਗੂੰ ਮੋਟਰਸਾਇਕਲ ਨੂੰ ਟੱਕਰ ਮਾਰ ਥੱਲ ਸੁੱਟਾ ਦਿੱਤਾ ਜਿਸ ਦੌਰਾਨ ਦੋ ਮੁੰਡੇ ਰਫੂ ਚੱਕਰ ਹੋ ਗਏ ਜਦਕਿ ਇਕ ਸਥਾਨਕ ਲੋਕਾਂ ਦੇ ਹੱਥੇ ਚੜ੍ਹ ਗਿਆ ਅੱਗੇ ਦੇਖੋ ਫਿਰ ਵੀਡੀਓ ਬਣਾਉਂਦੇ ਹੋਏ ਲੋਕਾਂ ਨੇ ਉਸਦੀ ਤਸੱਲੀ ਕਿਵੇਂ ਕਰਵਾਈ,,,,,,,

ਜ਼ਿਕਰਯੋਗ ਐ ਕਿ ਲੁਟੇਰਿਆਂ ਨੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਤੇ ਉਸਦਾ ਸਮਾਨ ਖੋਹਕੇ ਫਰਾਰ ਹੋ ਗਏ ਜਦਕਿ ਇਕ ਲੁਟੇਰਾ ਲੋਕਾਂ ਨੇ ਕਾਬੂ ਕਰ ਰਿਹਾ ਖੈਰ ਜਲੰਧਰ ਦੇ ਵਿੱਚ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਇਨ੍ਹਾਂ ਨੂੰ ਰੋਕਣਾ ਪੁਲਿਸ ਪ੍ਰਸ਼ਾਸਨ ਅੱਗੇ ਇਕ ਵੱਡੀ ਚਣੌਤੀ ਬਣਾਇਆ ਹੋਇਆ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਬਲਾਚੌਰ ‘ਚ ਹੋਇਆ ਵੱਡਾ ਹਾਦਸਾ, ਬੇਕਬੂ ਕਾਰ ਦਰਖਤ ‘ਚ ਜਾ ਵੱਜੀ, 2 ਔਰਤਾਂ ਦੀ ਮੌਤ, ਇੱਕ ਔਰਤ ਸਣੇ 2 ਹੋਰ ਜ਼ਖਮੀ!

Htv Punjabi

ਆਹ ਨੇ ਉਮਰਾਂ ਵਧਾਉਣ ਤੇ ਜਵਾਨੀ ਮੋੜ ਲਿਆਉਣ ਵਾਲੇ ਭਾਂਡੇ

htvteam

ਮੁੰਡੇ ਨੂੰ ਆਇਆ ਅਜਿਹਾ ਫੋਨ ਤਾਂ ਮੁੰਡੇ ਨੇ ਰੌਲਾ ਪਾਕੇ ਪੂਰਾ ਪਿੰਡ ਕੀਤਾ ਇਕੱਠਾ

htvteam

Leave a Comment