ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਹੋਲੀ ਹੋਲੀ ਤੁਰੇ ਆਉਂਦੇ ਇਹ ਮੁੰਡਿਆਂ ਨੇ ਰਾਤੋ ਰਾਤ ਅਮੀਰ ਬਣਨ ਦੇ ਚੱਕਰ ਚ ਨਾ ਸਿਰਫ ਇਕ ਅਜਿਹੀ ਮਨਘੜਤ ਕਹਾਣੀ ਬਣਾਈ ਸਗੋਂ,ਪੁਲਿਸ ਨੂੰ ਗੁਮਰਾਮ ਕਰਨ ਲਈ ਝੂਠੀ ਸੂਚਨਾ ਵੀ ਦੈ ਦਿੱਤੀ,ਪਰ ਪੁਲਿਸ ਨੂੰ ਇਨ੍ਹਾਂ ਬਦਲੇ ਬਿਆਨਾਂ ਤੋਂ ਸ਼ੱਕ ਹੋਇਆਂ ਤਾਂ ਪੁਲਿਸ ਅਫਸਰਾਂ ਨੇ ਜਦੋਂ ਇਨ੍ਹਾਂ ਤੋਂ ਸਖਤਾਈ ਨਾਲ ਪੁੱਛ-ਗਿੱਛ ਕੀਤੀ ਤਾਂ ਇਨ੍ਹਾਂ ਮੁੰਡਿਆਂ ਪੁਲਿਸ ਦੀ ਡਾਂਗ ਤੋਂ ਡਰਦੇ ਹੋਏ ਆਪਣਾ ਨਾ ਸਿਰਫ ਮੂੰਹ ਬਲਕਿ ਫਾਇਨਾਂਸ ਕੰਪਨੀ ਦੇ ਗੋਲ ਕੀਤੇ ਪੈਸੇ ਵੀ ਜੇਬਾਂ ਚੋਂ ਬਾਹਰ ਕੱਢ ਦਿੱਤੇ ਜੋ ਕਿ ਹੁਣ ਪੁਲਿਸ ਦੇ ਟੈਬਲ ਤੇ ਰੱਖੇ ਜੋ ਨਜ਼ਰ ਆ ਰਹੇ ਹਨ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਇਨ੍ਹਾਂ,,,,,,,,,,,,
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਇਕ ਲੱਖ 92 ਹਜ਼ਾਰ ਰੁਪਏ ਅਤੇ ਇਕ ਫੋਨ ਬਰਾਮਦ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..