Htv Punjabi
Punjab Video

ਪਖੰਡੀ ਬਾਬੇ ਦੀ ਬਜ਼ੁਰਗ ਨੂੰ ਦੇਖ ਕੇ ਫਿੱਟੀ ਨੀਅਤ ਦੁਕਾਨ ਦੇ ਪਿੱਛੇ ਲਜਾ ਕੇ ਕੀਤੀ ਘਟੀਆ ਹਰਕਤ, ਹੋਇਆ ਫ਼ਰਾਰ

ਮੱਥਾ ਟੇਕਕੇ ਬਾਬਾ ਬਜ਼ੁਰਗ ਬੇਬੇ ਨਾਲ ਕਰ ਗਿਆ ਆਹ ਹਰਕਤ,, ਬੇਬੇ ਨੂੰ ਦੇਖ ਆ ਗਈ ਨੀਅਤ ਚ ਖੋਟ ਦੇਖੋ ਫਿਰ ਬੇਬੇ ਨੂੰ ਲੈ ਗਿਆ ਕੈਮਰੇ ਤੋਂ ਪਰਾ ਦੁਕਾਨ ਦੇ ਪਿੱਛੇ ਕਰਕੇ ਆਹ ਹਰਕਤ ਹੋਇਆ ਫ਼ਰਾਰ,,,,,,,,,,,,,ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਬਜ਼ੁਰਗ ਕਿਸੇ ਔਰਤ ਕੋਲ ਬੈਠੀ ਹੈ ਤੇ ਉਸਨੂੰ ਆਪਣੀ ਭੋਲੀਆਂ ਭਾਲੀਆਂ ਗੱਲਾਂ ਦੇ ਵਿੱਚ ਲਾ ਲੈਂਦੀ ਹੈ ਤੇ ਬਾਬੇ ਬਾਰੇ ਦੱਸਦੀ ਹੈ ਫਿਰ ਬਜ਼ੁਰਗ ਇਸ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਜਦੋਂ ਉਹ ਪਾਖੰਡੀ ਆਉਂਦਾ ਉਸਦੇ ਪੈਰੀ ਹੱਥ ਲਾ ਦਿੰਦੀ ਹੈ। ਤੇ ਉਸ ਤੋਂ ਬਾਅਦ ਇਹ ਬਾਬਾ ਔਰਤ ਨੂੰ ਸੋਨੇ ਦੇ ਗਹਿਣੇ ਉਤਾਰਨ ਲਈ ਕਹਿੰਦਾ ਤਾਂ ਉਤਾਰ ਕੇ ਫੜਾਉਂਦੀ ਹੈ ਤਾਂ ਬਾਬਾ ਫਰਾਰ ਹੋ ਗਿਆ ਤੇ ਬੇਬੇ ਰੌਲਾ ਪਾਉਂਦੀ,, ਬੇਬੇ ਨੇ ਸਾਰੀ ਘਟਨਾ ਬਾਰੇ ਕੀ ਦੱਸਿਆ ਆਓ ਸੁਣਦੇ,,,,,,,

ਸਾਰੀ ਘਟਨਾ ਉਸ ਦੁਕਾਨ ਤੇ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਜਿੱਥੋਂ ਰਾਜ ਰਾਣੀ ਬਰੈਡ ਲੈਣ ਆਈ ਸੀ ਦੁਕਾਨਦਾਰ ਨੇ ਦੱਸਿਆ ਕਿ ਇਹ ਤਿੰਨ ਲੋਕ ਲਗਾਤਾਰ ਚੱਕਰ ਮਾਰ ਰਹੇ ਸੀ ਅਤੇ ਇਹਨਾਂ ਨੇ ਪਹਿਲਾਂ ਤਾਂ ਮਹਿਲਾ ਨੂੰ ਗੱਲਾਂ ਵਿੱਚ ਲਾਇਆ , ਉਸ ਨੂੰ ਲੱਗਾ ਕਿ ਇਹ ਲੋਕ ਰਾਜ ਰਾਣੀ ਦੇ ਜਾਣਕਾਰ ਹਨ,,,,,,,,,

ਪੀੜਿਤ ਮਹਿਲਾ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਜਲਦ ਹੀ ਆਰੋਪੀਆਂ ਨੂੰ ਫੜ ਲੈਣ ਦੀ ਗੱਲ ਕਰ ਰਹੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਕਿ ਲੁਟੇਰਿਆਂ ਦੀ ਪੁਖਤਾ ਪਹਿਚਾਣ ਹੋ ਸਕੇ , ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਕੀ ਬਿਨਾਂ ਜਾਣ ਪਹਿਚਾਣ ਤੋਂ ਕਿਸੇ ਨਾਲ ਵੀ ਜਿਆਦਾ ਗੱਲਬਾਤ ਨਾ ਕਰੋ ਅਤੇ ਇਸ ਤਰ੍ਹਾਂ ਦੇ ਢੋਂਗੀ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਓ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਜੂਦਾ ਸਰਪੰਚ ਦੀ ਮੌ। ਤ ਦੀ ਵਜ੍ਹਾ, ਮਾਂ ਦੀ ਆਹ ਵੀਡੀਓ ਖੋਲ੍ਹ ਗਈ ਕਈ ਰਾਜ ?

htvteam

ਨੁਸਕੇ ਤੋਂ ਡਾਕਟਰ ਵੀ ਹੈਰਾਨ ! ਦੇਖੋ ਕਿਵੇਂ ਰਾਤੋਂ ਰਾਤ ਦਰਦ ਕਰਦੈ ਖਤਮ

htvteam

ਛਾਪੇਮਾਰੀ ਦੀ ਹਨ੍ਹੇਰੀ ਚਲਾਉਣ ਵਾਲੇ AAP MLA ਜ਼ਰੂਰ ਸੁਣਨ ਆਹ ਗੱਲਾਂ

htvteam

Leave a Comment