ਆਹ ਮਹਿਲਾ ਗੈਂਗ ਤੋਂ ਜਰਾ ਬਚ ਕੇ ਦੇਖੋ ਕਿਵੇਂ ਰਾਤ ਨੂੰ ਸੁੰਨੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਘਰ ਦੀਆਂ ਨੇ ਅਜਿਹਾ ਪੁੱਠਾ ਕੰਮ ਇਹਨਾਂ ਨੂੰ ਤਾਂ ਇਹ ਸੀ ਕਿ ਸਾਨੂੰ ਕੋਈ ਦੇਖ ਰਿਹਾ ਨਹੀਂ ਪਰ ਜਦੋਂ ਇਹਨਾਂ ਦੀ ਵੀਡੀਓ ਬਣ ਗਈ ਤੇ ਨੈੱਟ ਤੇ ਵਾਇਰਲ ਹੋ ਗਈ ਫਿਰ ਤਾਂ ਇਹਨਾਂ ਦੇ ਘਰ ਵਾਲੇ ਵੀ ਸ਼ਰਮਸ਼ਾਰ ਹੋ ਗਏ।,,,ਲੁਧਿਆਣਾ ਚ ਲਗਾਤਾਰ ਮਹਿਲਾ ਗੈਂਗ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਮੁਰਾਦਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਲੱਖਾਂ ਰੁਪਏ ਦਾ ਸਮਾਨ ਚੁੱਕ ਕੇ ਫਰਾਰ ਹੋ ਗਈਆਂ ਨੇ ਇੱਥੇ ਵੀ ਦੱਸ ਦਈਏ ਕਿ ਨੱਟਬੋਲ਼ਟ ਦੀ ਫੈਕਟਰੀ ਦੇ ਵਿੱਚ ਇਹਨਾਂ ਮਹਿਲਾਵਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਧਰ ਇਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,,,,,
ਹਾਲਾਂਕਿ ਫੈਕਟਰੀ ਮਾਲਕ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਕਿ ਰੋਜਾਨਾ ਹੀ ਇਸ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਅਤੇ ਪੁਲਿਸ ਨੂੰ ਗਸ਼ਤ ਵਧਾਉਣ ਦੀ ਜਰੂਰਤ ਹੈ ਉਧਰ ਫੈਕਟਰੀ ਮਾਲਕ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਇਹਨਾਂ ਮਹਿਲਾ ਗੈਂਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

