Htv Punjabi
Punjab Video

ਸਕੇ ਭੈਣ-ਭਰਾ ਨੇ ਦੇਖੋ ਲਾਹੀ ਸ਼ਰਮ

ਪੈਸਿਆਂ ਨੇ ਇਸ ਕਦਰ ਲੋਕਾਂ ਦੀ ਬੁੱਧੀ ਭਰਿਸ਼ਟ ਕਰ ਦਿੱਤੀ ਹੈ ਕਿ ਹੁਣ ਤਾਂ ਸਕੇ ਭੈਣ ਭਰਾਵਾਂ ਦੇ ਰਿਸ਼ਤੇ ਵੀ ਕਲੰਕਿਤ ਹੋਣ ਲੱਗੇ ਨੇ ਪੈਸਿਆਂ ਦੇ ਖਾਤਰ ਭੈਣ ਭਰਾਵਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਸਕਰੀਨ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਮੁੰਡਾ ਇੱਕ ਕੁੜੀ ਖੜੇ ਨਜ਼ਰ ਆ ਰਹੇ ਨੇ ਇਹ ਨੇ ਸਕੇ ਭੈਣ ਭਰਾ ਜੋ ਕਿ ਅਜਿਹਾ ਪੁੱਠਾ ਕੰਮ ਕਰਦੇ ਸੀ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਇਨਾਂ ਦਾ ਭੇਦ ਖੁੱਲ ਗਿਆ,, ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੇ ਇਹਨਾਂ ਦੋ ਭੈਣ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਨੋਂ ਟਰੈਵਲ ਏਜੰਟ ਨੇ ਜੋ ਕਿ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਉਹਨਾਂ ਨਾਲ ਠੱਗਿਆ ਮਾਰਦੇ ਸੀ ਤਾਂ ਪੁਲਿਸ ਵੱਲੋਂ ਸ਼ਿਕਾਇਤ ਤੋਂ ਬਾਅਦ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਦੇ ਕੋਲੋਂ ਇਕ ਕਰੋੜ ਤੋਂ ਵੱਧ ਮਣੀ ਬਰਾਮਦ ਕੀਤੀ ਹ ਤੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,,,

ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਇਸ ਕਦਰ ਲੱਗ ਰਹੀ ਹੈ ਕਿ ਕਈ ਵਾਰ ਠੱਗ ਏਜੰਟਾਂ ਦੇ ਧੱਕੇ ਚੜ ਕੇ ਉਹ ਆਪਣਾ ਲੱਖਾਂ ਰੁਪਏ ਖਰਾਬ ਕਰ ਦਿੰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦੇ ਕੁੱਤੇ ਸਾਹਮਣੇ ਦੇਖੋ ਕੀ ਕਰ ਗਏ

htvteam

ਅੱਧੀ ਰਾਤ ਨੂੰ ਕਾਰ ਖੜ੍ਹਾ ਕੇ ਬੰਦਾ ਕਰਨ ਲੱਗਾ ਆਹ ਕੰਮ, ਫੇਰ ਅਜਿਹਾ ਵਾਪਰਿਆ ਭਾਣਾ ਕਿ ਰੋਣਾ ਝੱਲਿਆ ਨੀ ਜਾਂਦਾ ਇਨ੍ਹਾਂ ਦਾ!

Htv Punjabi

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

Leave a Comment