Htv Punjabi
Punjab Video

ਇਕੱਲੀ ਕੁ ੜੀ ਨਾਲ ਮੁੰ ਡਾ ਦੇਖੋ ਕੀ ਕਰ ਗਿਆ, ਬਣੀ ਵੀ ਡੀਓ

ਰਾਹ ਜਾਂਦੀ ਕੱਲੀ ਕੁੜੀ ਨੂੰ ਦੇਖ ਕੇ ਮੁੰਡੇ ਨੇ ਕੀਤੀ ਅਜਿਹੀ ਹਰਕਤ ਕਿ ਸਾਰੀ ਘਟਨਾ ਦੀ ਵੀਡੀਓ ਬਣ ਗਈ,,,ਹਰਕਤ ਕਰਕੇ ਜਦੋਂ ਭੱਜਿਆ ਤਾਂ ਕੁੜੀ ਨੇ ਪਾਤਾ ਰੌਲਾ ਦੁਕਾਨਾਂ ਚੋਂ ਨਿਕਲੇ ਲੋਕ, ਫਿਰ ਗੁੱਸੇ ਵਿੱਚ ਆਏ ਲੋਕਾਂ ਨੇ ਕਾਬੂ ਕਰਕੇ ਮੁੰਡੇ ਦਾ ਕੀਤਾ ਚੰਗਾ ਹੱਥ ਥੌਲਾ ਕੀਤਾ,, ਇਹ ਘਟਨਾ ਉੱਥੇ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਨਜ਼ਰ ਮਾਰਦੇ ਆਂ ਤਸਵੀਰਾਂ ਤੇ,,,,,,,,

ਪੰਜਾਬ ਵਿੱਚ ਆਏ ਦਿਨ ਮੋਬਾਇਲ ਸਨੈਚਿੰਗ ਅਤੇ ਸੋਨੇ ਦੇ ਗਹਿਣੇ ਦੀਆਂ ਸਨੈਚਿੰਗ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਸਮਰਾਲਾ ਵਿੱਚ ਪਾਣੀ ਵਾਲੇ ਟੈਂਕੀ ਨਜ਼ਦੀਕ 84 ਪੌੜਿਓਂ ਵਾਲਾ ਮੰਦਿਰ ਤ ਦੇਖਣ ਨੂੰ ਮਿਲੀ ਜਦੋਂ ਇੱਕ ਲੜਕੀ ਹੱਥ ਚ ਮੋਬਾਈਲ ਫੜੀ ਆਪਣੇ ਘਰ ਵੱਲ ਨੂੰ ਆ ਰਹੀ ਸੀ ਤਾਂ ਇੱਕ ਨਸ਼ੇੜੀ ਜਿਹੇ ਲੜਕੇ ਵੱਲੋਂ ਉਸ ਲੜਕੀ ਦੇ ਹੱਥ ਵਿੱਚੋਂ ਮੋਬਾਇਲ ਖੋਹ ਕੇ ਮੌਕੇ ਤੋਂ ਦੌੜ ਜਾਂਦਾ ਹੈ ਜਿਸ ਨੂੰ ਪਕੜਨ ਲਈ ਮਹੱਲਾ ਵਾਸੀ ਉਸਦੇ ਪਿੱਛੇ ਦੌੜਦੇ ਹਨ ਅਤੇ ਉਸ ਨੂੰ ਪਕੜ ਲੈਂਦੇ ਹਨ,, ਸਪੀਡ ਤੇ ਲੜਕੀ ਨੇ ਦੱਸਿਆ ਕਿ ਉਹ ਜਾ ਰਹੀ ਸੀ ਤਾਂ ਉਸਦੇ ਨਾਲ ਵਾਰਦਾਤ ਹੋਈ,,,,,,,

ਉੱਥੇ ਹੀ ਮੁਹੱਲਾ ਵਾਸੀਆਂ ਨੇ ਜਦੋਂ ਉਸ ਨਸ਼ੇੜੀ ਲੜਕੇ ਤੋਂ ਮੁਹੱਲਾ ਉਸ ਦਾ ਪਤਾ ਪੁੱਛਿਆ ਜਾਂਦਾ ਹੈ ਕਿ ਤੂੰ ਕਿਸ ਜਗ੍ਹਾ ਤੋਂ ਆਇਆ ਹੈ ਤਾਂ ਉਹ ਸਹੀ ਸਹੀ ਆਪਣਾ ਪਤਾ ਨਹੀਂ ਦੱਸਦਾ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਖੈਰ ਹੁਣ ਤਾਂ ਚਾਰੇ ਪਾਸੇ ਚੋਰ ਲੁਟੇਰੇ ਸ਼ਰੇਆਮ ਘੁੰਮਦੇ ਨੇ ਕੋਈ ਨਹੀਂ ਪਤਾ ਕਿ ਤੁਹਾਨੂੰ ਕਦੋਂ ਰਾਹ ਜਾਂਦੇ ਨੂੰ ਨਿਸ਼ਾਨਾ ਬਣਾ ਲੈਣ ਅਤੇ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਜਾਂਦੇ ਹੋ ਤਾਂ ਆਪਣਾ ਪਰਸ ਆਪਣਾ ਕੀਮਤੀ ਸਮਾਨ ਹਮੇਸ਼ਾ ਧਿਆਨ ਨਾਲ ਲੈ ਕੇ ਜਾਇਆ ਕਰੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਖਤਾਂ ‘ਤੇ ਬੈਠੇ ਸ਼ਹਿਸ਼ਾਹ ਆਹ ਸ਼ਾਹੀ ਮਸ਼ਰੂਬ ਪੀਂਦੇ ਸੀ ਤਾਂਹੀ ਲੰਬੀ ਜ਼ਿੰਦਗੀ ਜਿੰਦੈ ਸੀ

htvteam

ਦਰਬਾਰ ਸਾਹਿਬ ਨੇੜੇ ਫਿਰਦੀਆਂ ਚੱਕਲੀਆਂ ਭਿਖਾਰਨਾ, DNA ਟੈਸਟ

htvteam

ਸੀਨੀਅਰ ਪੱਤਰਕਾਰ ਕਾਸਿਫ ਫਾਰੂਕੀ ਡਾਕ੍ਰਟੇਟ ਦੇ ਆਨਰੇਰੀ ਐਵਾਰਡ ਨਾਲ ਸਨਮਾਨਿਤ

htvteam

Leave a Comment