Htv Punjabi
Punjab Video

ਆਹ ਪਿੰਡ ਆਈ ਅਜਿਹੀ ਸ਼ੈਅ, ਸਹਿਮੇ ਲੋਕ

ਲੁਧਿਆਣਾ ਦੀ ਪੋਰਸ਼ ਕਲੋਨੀ ਰਾਜਗੜ੍ਹ ਦੇ ਲੋਕ ਇਨੀ ਦਿਨੀ ਸੱਪਾਂ ਤੋਂ ਪਰੇਸ਼ਾਨ ਹਨ ਦਰਅਸਲ ਕਲੋਨੀ ਦੇ ਪ੍ਰਬੰਧਕਾਂ ਵੱਲੋਂ ਕਲੋਨੀ ਦੀ ਖੂਬਸੂਰਤੀ ਵਧਾਉਣ ਦੇ ਲਈ ਇੱਥੇ ਇੱਕ ਲੇਕ ਬਣਾਈ ਗਈ ਸੀ, ਪਰ ਇਸ ਲੇਕ ਦੀ ਪਿਛਲੇ ਦੋ ਸਾਲ ਤੋਂ ਕੋਈ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਹੁਣ ਸੱਪਾ ਅਤੇ ਮੱਛਰਾਂ ਦਾ ਅੱਡਾ ਬਣ ਗਿਆ ਹੈ ਇਸ ਲੇਕ ਦੇ ਵਿੱਚ ਸੱਪ ਘੁੰਮਦੇ ਹਨ ਜਿਨਾਂ ਦੀ ਵੀਡੀਓ ਵੀ ਕਲੋਨੀ ਦੇ ਲੋਕਾਂ ਨੇ ਮੀਡੀਆ ਨੂੰ ਦਿੱਤੀ ਹੈ ਅਤੇ ਦੱਸਿਆ ਕਿ ਇੱਥੇ ਸਾਡੇ ਬੱਚੇ ਨੇੜੇ ਤੇੜੇ ਖੇਡਦੇ ਹਨ ਉਹਨਾਂ ਦੱਸਿਆ ਕਿ ਹਾਲਾਤ ਇਹ ਹਨ ਕਿ ਇਸ ਲੇਖ ਤੋਂ ਮੱਛਰ ਪਨਪ ਰਹੇ ਨੇ ਇਸ ਤੋਂ ਇਲਾਵਾ ਇਸ ਲੇਖ ਦੇ ਵਿੱਚ ਕਾਈ ਜੰਮੀ ਹੋਈ ਹੈ ਹਾਲਾਤ ਇਹ ਹਨ ਕਿ ਇਸ ਲੇਕ ਦੇ ਵਿੱਚ ਸੱਪ ਵੀ ਘੁੰਮ ਰਹੇ ਹਨ। ਲੋਕਾਂ ਨੇ ਕਿਹਾ ਕਿ ਪ੍ਰਬੰਧਕ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ ਇਸ ਦਾ ਹੱਲ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਬੱਚੇ ਇੱਥੇ ਖੇਡਦੇ ਹਨ ਅਤੇ ਜੇਕਰ ਕੱਲ ਨੂੰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸ ਲਈ ਕੌਣ ਜਿੰਮੇਵਾਰ ਹੋਵੇਗਾ। ਹੁਣ ਦੇਖਣਾ ਹੋਵੇਗਾ ਇਸ ਮਸਲੇ ਦਾ ਕਦੋਂ ਤੱਕ ਹੱਲ ਹੁੰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ADGP ਦੇ ਮੌ& ਤ ਮਾਮਲੇ ਚ ਐਕਸ਼ਨ !

htvteam

ਗਲਤ ਢੰਗ ਨਾਲ ਪਾਣੀ ਪੀਣ ਨਾਲ ਲੱਗੂ ਅਜਿਹੀ ਬਿਮਾਰੀ

htvteam

ਸੜਕ ਤੇ ਸਰਕਾਰੀ ਮੁਲਾਜ਼ਮਾਂ ਦਾ ਪੈ ਗਿਆ ਪੰਗਾ

htvteam

Leave a Comment