Htv Punjabi
Punjab Video

ਇੱਕ ਮਹਿਲਾ ਦੇਖ ਦੋ ਬੰਦਿਆਂ ਦੀ ਵਿਗੜੀ ਨੀਅਤ

ਹੱਥ ਦੇ ਵਿੱਚ ਫਟੇ ਹੋਏ ਕੱਪੜੇ ਫੜਕੇ ਬੈਡ ਵੱਲ ਇਸ਼ਾਰਾ ਕਰ ਰਹੇ ਜਿਸ ਮਹਿਲਾਂ ਤੁਸੀਂ ਦੇਖ ਰਹੇ ਹੋ ਇਸ ਮਹਿਲਾਂ ਨੇ ਦੱਸਿਆ ਕਿ ਇਸ ਬੈਡ ਦੇ ਉੱਤੇ ਦੋ ਵਿਅਕਤੀਆਂ ਨੇ ਉਸਦੇ ਨਾਲ ਅਜਿਹਾ ਕੰਮ ਕੀਤਾ ਜੋ ਦੱਸਣ ਯੋਗ ਨਹੀਂ ਅਤੇ ਉਹਨਾਂ ਦੋਨਾਂ ਨੇ ਉਸਦੇ ਕੱਪੜੇ ਪਾੜ ਦਿੱਤੇ,,,,,ਮਾਮਲਾ ਫਿਰੋਜ਼ਪੁਰ ਦੇ ਪਿੰਡ ਝਾਵਲਾ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ,,,,,,ਜਿੱਥੇ ਇੱਕ ਮਹਿਲਾ ਨਾਲ ਉਸਦੇ ਹੀ ਗਵਾਂਢੀਆਂ ਨੇ ਪੈਸੇ ਦੇ ਲੈਨੇ ਨੂੰ ਲੈ ਕੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਫਰਾਰ ਹੋ ਗਏ ਪੀੜਤਾਂ ਵੱਲੋਂ ਇਸ ਬਾਬਤ ਬਲਾਤਕਾਰ ਦਾ ਮਾਮਲਾ ਨੂੰ ਪੁਲਿਸ ਵਿੱਚ ਦਰਜ ਕਰਵਾਇਆ ਗਿਆ ਹੈ,,,,,,,

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਆਰੋਪੀ ਅਜੇ ਫਰਾਰ ਨੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਅਤੇ ਉਹਨਾਂ ਨੂੰ ਸਖਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ,,,,,,,, ਇਹ ਦੇਖਣਾ ਹੋਏਗਾ ਪੁਲਿਸ ਇਹਨਾਂ ਨੂੰ ਕਿੰਨੀ ਜਲਦੀ ਗ੍ਰਿਫਤਾਰ ਕਰਦੀ ਹੈ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਲ੍ਹ ਚ ਹੁੰਦਾ ਸੀ ਗੰਦਾ ਕੰਮ! ਪੁੱਠੇ ਕੰਮ ਕਰਦਾ ਫੜ੍ਹ ਲਿਆ ਜੇਲ੍ਹ ਵਾਰਡਨ

htvteam

ਓਪਨ ਕੋਰਟ ਵਿੱਚ ਖੁਲ੍ਹੇਗੀ ਮਜੀਠੀਆ ਦੇ ਡਰੱਗ ਕਨੈਕਸ਼ਨ ਨਾਲ ਜੁੜੀ ਸੀਲਬੰਦ ਰਿਪੋਰਟ

Htv Punjabi

ਛੋਟੀ ਉਮਰ ਦੇ ਮੁੰਡੇ ਬਜ਼ੁਰਗ ਬੰਦੇ ਨਾਲ ਹੀ ਕਰਨ ਲਗੇ ਸਨ ਪੁੱਠਾ ਕਾਰਾ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸ਼ਰਮਨਾਕ ਘਟਨਾ

htvteam

Leave a Comment