Htv Punjabi
Punjab Video

ਜਵਾਈ ਨੇ ਸਹੁਰਿਆਂ ਨਾਲ ਲੈ ਲਿਆ ਪੰਗਾ, ਦੇਖੋ ਫਿਰ ਕਿਵੇਂ ਹੋਈ ਸੇਵਾ

ਤਸਵੀਰਾਂ ਦੇ ਵਿੱਚ ਤੁਸੀਂ ਦੇਖ ਇੱਕ ਵਿਅਕਤੀ ਨੂੰ ਦੇਖ ਰਹੇ ਹੋ,, ਇਹ ਹੈ ਇਸ ਇਸ ਘਰ ਦਾ ਜਵਾਈ ਜਿੱਥੇ ਇਸਦੇ ਵੱਲੋਂ ਠਾ ਠਾ ਚਲਾਈ ਗਈ ਆ,, ਫਿਰ ਸਹੁਰਿਆਂ ਨੇ ਵੀ ਸੇਵਾ ਦੇ ਵਿੱਚ ਕੋਈ ਕਸਰ ਨਾ ਛੱਡੀ ਉਹਨਾਂ ਨੇ ਵੀ ਇੱਟੇ ਰੋੜਾਂ ਮੀਹ ਵਾਂਗ ਪਰਸਾਂ ਤੇ ਤੇ ਫਿਰ ਜਵਾਈ ਸਣੇ ਆਏ ਲੋਕਾਂ ਨਾਲ ਗਾ ਪੈ ਗਿਆ ਤਸਵੀਰਾਂ ਕਾਇਮ ਚ ਕੈਦ ਹੋ ਗਈਆਂ ਦੱਸਾਂਗੇ ਪੂਰਾ ਮਾਮਲਾ ਨਜ਼ਰ ਮਾਰਦਿਆਂ ਤਸਵੀਰਾਂ ਤੇ,,,,,

ਅੰਮ੍ਰਿਤਸਰ ਦੇ ਜੋੜਾ ਫਾਟਕ ਦਾ ਜਿੱਥੇ ਸਹੁਰੇ ਪਰਿਵਾਰ ਦੇ ਨਾਲ ਜਵਾਈ ਦੀ ਤਕਰਾਰ ਹੋ ਗਈ,,,ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕੁੱਟਮਾਰ ਕਰਦਾ ਸੀ ਜਿਹਦੇ ਚਲਦੇ ਉਹ ਸਾਡੇ ਘਰ ਰਹਿ ਰਹੀ ਸੀ ਤੇ ਸਾਡਾ ਜਵਾਈ ਉਸ ਨੂੰ ਲੈਣ ਦੇ ਲਈ ਐ ਜਦੋਂ ਉਸ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਤੇ ਉਸਨੇ ਆਪਣੇ ਅੱਠ ਤੋਂ 10 ਸਾਥੀਆਂ ਨੂੰ ਨਾਲ ਲੈ ਕੇ ਪਹਿਲਾਂ ਸਾਡੇ ਘਰ ਵਿੱਚ ਆ ਗਏ ਭੰਨਤੋੜ ਕੀਤੀ ਘਰ ਦਾ ਕਾਫੀ ਸਮਾਨ ਤੋੜ ਦਿੱਤਾ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਤਾਂ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਟਾਂ ਰੋੜੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,,,,,,,,,,,

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਅਸੀਂ ਮੁਕਦਮਾ ਦਰਜ ਕਰਕੇ ਜਾਂਚ ਕਰ ਰਹੇ ਹਾਂ। ਦੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਦੇ ਵਿੱਚ ਸ਼ਹਿਜ ਛੇਤੀ ਬਿਲਕੁਲ ਖਤਮ ਹੋ ਚੁੱਕੀ ਹੈ। ਘਰੇਲੂ ਮਸਲੇ ਜਿਨਾਂ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਪਰ ਉਹ ਵੀ ਹੁਣ ਖੂਨੀ ਰੂਪ ਧਾਰਨ ਕਰ ਲੱਗੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਾਈ ਬੀਪੀ, ਥਾਈਰਾਈਡ, ਖੂਨ ਪਤਲੇ ਦੀਆਂ ਗੋਲੀਆਂ,ਜੋੜਾਂ ‘ਚ ਦਰਦ ਸਭ ਦਾ ਘਰੇਲੂ ਇਲਾਜ ਸੁਣੋ

htvteam

ਖਾਲਿਸਤਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਵੱਡਾ ਬਿਆਨ, ਕਿਹਾ ਕੇਂਦਰ ਸਰਕਾਰ ਖਾਲਿਸਤਾਨ ਦੀ ਮੰਗ ਪੂਰੀ…

Htv Punjabi

ਜਨਾਨੀ ਨੇ ਆਪ ਦੇ ਵਿਧਾਇਕ ਦੀ ਕੈਮਰੇ ਅੱਗੇ ਕੀਤੀ ਪੂਰੀ ਲਾਹਪਾਹ

htvteam

Leave a Comment