Htv Punjabi
Punjab Video

ਡੇਰਾ ਪ੍ਰੇਮੀਆਂ ਨੇ ਆਹ ਦੇਖੋ ਕੀ ਕੀਤਾ

ਡੇਰਾ ਸਿਰਸਾ ਮੁਖੀ ਜੇਲ੍ਹ ਬੈਠਕੇ ਵੀ ਕਰ ਰਿਹਾ ਅਜਿਹੇ ਕੰਮ ਕੀ ਲੋਕ ਕਰ ਰਹੇ ਨੇ ਧੰਨਵਾਦ,, ਦੇ ਵਿੱਚ ਤੁਸੀਂ ਇੱਕ ਮਕਾਨ ਬਣਦਾ ਦੇਖ ਰਹੇ ਦਰਅਸਲ ਇਹ ਇੱਕ ਗਰੀਬ ਪਰਿਵਾਰ ਸੀ ਜਿਸਦੀਆਂ ਤਿੰਨ ਧੀਆਂ ਸੀ ਪਰ ਘਰ ਦਾ ਗੁਜ਼ਾਰਾ ਵੀ ਔਖਾ ਚਲਦਾ ਸੀ ਤੇ ਇਹਨਾਂ ਦਾ ਘਰ ਡੇਰਾ ਪ੍ਰੇਮੀਆਂ ਦੇ ਵੱਲੋਂ ਬਣਵਾ ਕੇ ਦਿੱਤਾ ਜਾ ਰਿਹਾ,,,,,,

ਦਿੜ੍ਹਬਾ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਗਈ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਸਾਧ ਸੰਗਤ ਨੇ ਇਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ। ਇਸ ਸਬੰਧੀ ਪ੍ਰੇਮੀ ਸੇਵਕ ਦੇਵਰਾਜ ਇੰਸਾਂ ਰੋਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਦਾ ਹਰਜੀਤ ਸਿੰਘ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਆਪਣੇ ਪਰਿਵਾਰ ਜਿਸ ਵਿੱਚ ਪਤਨੀ ਤਿੰਨ ਬੱਚਿਆਂ ਮਾਤਾ ਨਾਲ ਇੱਕ ਖਸਤਾ ਹਾਲਤ ਦੇ ਮਕਾਨ ਵਿੱਚ ਰਹਿ ਰਿਹਾ ਹੈ । ਜਿਹੜੇ ਕਿ ਮਕਾਨ ਦੀ ਛੱਤ ਡਿਗੂ ਡਿਗੂ ਕਰਦੀ ਸੀ । ਭਾਰੀ ਬਰਸਾਤ ਨਾਲ ਕਦੇ ਵੀ ਡਿੱਗ ਸਕਦੀ ਸੀ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨਾਂ ਸੰਗਤ ਦੇ ਸਹਿਯੋਗ ਨਾਲ ਉਹਨਾਂ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਗਰੀਬ ਪਰਿਵਾਰ ਦੇ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ,,,ਬਜ਼ੁਰਗ ਦਾ ਕਹਿਣਾ ਸੀ ਕਿ ਸਰਕਾਰ ਨੇ ਵੀ ਕੋਈ ਬਾਂਹ ਨਹੀਂ ਫੜੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇੜੀ ਜਵਾਈ ਨੇ ਕਮਰੇ ਨੂੰ ਕੁੰਡੀ ਮਾਰ ਲੁੱਟੀ ਇਨਸਾਨੀਅਤ; ਦੇਖੋ ਵੀਡੀਓ

htvteam

ਕੋਈ ਪਰੇਸ਼ਾਨ ਕਰੇ ਤਾਂ 181 ਡਾਇਲ ਕਰਨ ਔਰਤਾਂ, ਤੁਰੰਤ ਮਿਲੂਗੀ ਮਦਦ : ਅਰੁਣਾ ਚੌਧਰੀ

Htv Punjabi

ਡਰਗੱਸ ਦੀ ਜਾਂਚ ਪਹਿਲਾਂ ਅਕਾਲੀਆਂ ਵੱਲ ਸੀ ‘ਤੇ ਹੁਣ ਘੁੰਮ ਕੇ ਕਾਂਗਰਸ ਵੱਲ ਚੱਲੀ ਗਈ

Htv Punjabi

Leave a Comment