Htv Punjabi
Punjab Video

ਮੁੜ ਆਹ ਕੀ ਕਹਿਕੇ ਕੰਗਣਾ ਰਣੌਤ ਨੇ ਪਾਇਆ ਪੰਗਾ

ਫਿਲਮੀ ਅਦਾਕਾਰ ਅਤੇ ਮੰਡੀ ਤੋਂ ਭਾਜਪਾ ਦੀ ਸਾਂਸਦ ਕੰਗਣਾ ਰਨੌਤ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਕੰਗਣਾ ਰਨੌਤ ਤੇ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਨੇ ਕੰਗਣਾ ਰਨੌਤ ਦੇ ਬਿਆਨ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਕੰਗਣਾ ਰਨੌਤ ਜਾਨ ਬੁੱਝ ਕੇ ਕਿਸਾਨਾਂ ਨੂੰ ਚੜਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਇਸ ਤਰ੍ਹਾਂ ਵਿਵਾਦਿਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲੰਬਾ ਸੰਘਰਸ਼ ਕਰਕੇ ਖੇਤੀ ਕਾਨੂੰਨ ਵਾਪਸ ਕਰਵਾਏ ਗਏ ਸੀ ਉੱਥੇ ਹੀ ਕੰਗਨਾ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਕਿਹਾ ਕਿ ਕੰਗਣਾ ਰਨੌਤ ਦੀ ਜੁਬਾਨ ਤੇ ਬੀਜੇਪੀ ਨੂੰ ਲਗਾਮ ਲਗਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਕੰਗਣਾ ਰਨੌਤ ਜਿਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਉਸ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕੰਗਣਾ ਰਨੌਤ ਨੂੰ ਕੇਂਦਰ ਸਰਕਾਰ ਦੇ ਵੱਲੋਂ ਕੰਗਰਾਂ ਨੂੰ ਜੇਲ ਭੇਜਣਾ ਚਾਹੀਦਾ ਹੈ ਤੇ ਉਸ ਦੀ ਜੁਬਾਨ ਨੂੰ ਲਗਾਮ ਲਗਾਣੀ ਚਾਹੀਦੀ ਹੈ।

ਸੋ ਦੱਸ ਦਈਏ ਕਿ ਕੰਗਣਾ ਨਾ ਤੇ ਜਦੋਂ ਵੀ ਬਿਆਨ ਦਿੰਦੀ ਹੈ ਤਾਂ ਉਸਦੇ ਬਿਆਨ ਦੇ ਨਾਲ ਵਿਵਾਦ ਜਰੂਰ ਖੜਾ ਹੁੰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਚੇ ਦੇ ਜਨਮ ਉਪਰੰਤ ਆਹ ਟਿੱਕੀ ਖਾਓ ਛਾਤੀਆਂ ‘ਚ ਦੁੱਧ ਵਧੇਗਾ ਸਰੀਰ ਦਾ ਵਜ਼ਨ ਨਹੀਂ

htvteam

ਦੇਖੋ ਕਿਵੇਂ ਰੱਜਕੇ ਥਾਣੇਦਾਰ ਦਾ ਨਿਕਲਿਆ ਜਲੂਸ, ਵੀਡੀਓ ਵਾਇਰਲ

htvteam

ਘਰ ਦੀ ਕੁੰਡੀ ਖੋਲ੍ਹਣ ਤੋਂ ਪਹਿਲਾਂ….

htvteam

Leave a Comment