Htv Punjabi
Punjab Religion Video

ਗੁਰਦਵਾਰਾ ਸਾਹਿਬ ਦੀ ਕੰਧ ਕੋਲੋਂ ਮੁੰਡੇ ਕੀ ਕਰਦੇ ਸੀ, ਬਣੀ ਵੀਡੀਓ

ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੀ ਕੁੱਝ ਵਿਅਕਤੀ ਗੁਰੂ ਘਰ ਦੀ ਕੰਧ ਕੋਲ ਅਜਿਹੀ ਚੀਜ਼ ਪੱਟ ਰਹੇ ਸੀ ਕੀ ਜਿਸਨੂੰ ਦੇਖ ਪਿੰਡ ਵਾਸੀਆਂ ਨੂੰ ਗੁੱਸਾ ਆ ਗਿਆ ਤੇ ਨੇ ਵਿਰੋਧ ਕੀਤਾ ਤੇ ਇਸ ਦੀ ਵੀਡੀਓ ਵ ਸਾਹਮਣੇ ਆਈ,,,,,,,,

ਦਸ ਦਈਏ ਕੀ ਸ਼ਾਹਕੋਟ ਤਹਿਸੀਲ ਵਿਚ ਪੈਂਦੇ ਪਿੰਡ ਬਲ ਨੋ ਦੇ ਗੁਰੂਦੁਆਰਾ ਸਾਹਿਬ ਦੀ ਕੰਧ ਨਾਲ ਲੱਗੇ ਦਰਖਤ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਪਿੰਡ ਦੇ ਰਹਿਣ ਵਾਲੇ ਸਰਬਜੀਤ ਸਿੰਘ ਪੁੱਤਰ ਸ਼ੰਕਰ ਸਿੰਘ ਨੇ ਕਿਹਾ ਕਿ ਪਿੰਡ ਦੇ ਇੱਕ ਐਨ ਆਰ ਆਈ ਦੀ ਸ਼ਹੀ ਤੇ ਕੁੱਝ ਨੋਜਵਾਨਾਂ ਵਲੋਂ ਗੁਰੂਦੁਆਰਾ ਸਾਹਿਬ ਦੀ ਕੰਧ ਨਾਲ ਲੱਗੇ ਦਰਖਤ ਪੁੱਟੇ ਗਏ ਹਨ ਅਤੇ ਜੋ ਵਿਡੀਉ ਵੀ ਸਾਹਮਣੇ ਆਇਆ ਹਨ ਅਤੇ ਇਸ ਦੇ ਸਬੰਧ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ,,,,,,,,

ਜਿਸ ਤੋਂ ਬਾਅਦ ਜਿਨ੍ਹਾਂ ਨੋਜਵਾਨਾਂ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਨਾਲ ਜਦੋਂ ਸਾਡੇ ਵੱਲੋਂ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਨੂੰ ਪਲਸਤਰ ਕਰਨ ਸਮੇਂ ਮੁਸ਼ਕਲ ਆ ਰਹੀ ਸੀ ਬੂਟੇ ਹੋਣ ਕਾਰਨ ਇਸ ਲਈ ਸਾਡੇ ਵੱਲੋਂ ਉਹ ਬੂਟੇ ਪੁੱਟ ਕੇ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿਚ ਲਗਾ ਦਿੱਤੇ ਗਏ ਹਨ,,,,,,,,,ਖੈਰ ਪੁਲਿਸ ਵੱਲੋਂ ਦੇਖਣਾ ਹੋਵੇਗਾ ਕੀ ਇਹ ਮਸਲਾ ਕਿੱਦਾਂ ਹੱਲ ਕਰਵਾਉਣਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਖਨੌਰੀ ਬਾਰਡਰ ਦੇ ਦੇਖੋ ਕਿਸਾਨਾਂ ਦੇ ਹਲਾਤ ?

htvteam

ਵੱਡੀ ਖ਼ਬਰ: ਮਾਨ ਸਰਕਾਰ ਨੇ ਮੰਤਰੀਆਂ ਨੂੰ ਦਿੱਤੇ ਮੰਤਰਾਲੇ, ਦੇਖੋ ਕੌਣ ਗ੍ਰਹਿ ਮੰਤਰੀ, ਕੌਣ ਖ਼ਜ਼ਾਨਾ ਮੰਤਰੀ ਤੇ ਕੌਣ ਸਿੱਖਿਆ ਮੰਤਰੀ

htvteam

ਬੈਂਕ ‘ਚ ਗਾਰਡ ਤੇ ਲੁਟੇਰਿਆਂ ‘ਚ ਗਹਿਗੱਚ ਮੁਕਾਬਲਾ; ਚੱਲੀਆਂ ਗੋਲੀਆਂ

htvteam

Leave a Comment