Htv Punjabi
Punjab Video

ਆਹ ਦੋ ਮੁੰਡੇ ਕਰ ਰਹੇ ਸੀ ਪੁੱਠਾ ਕੰਮ

ਜਲੰਧਰ ਪੁਲਿਸ ਕਮਿਸ਼ਨਰੇਟ ਨੇ ਇੱਕ ਅਹਿਮ ਕਦਮ ਚੁੱਕਦਿਆਂ ਦੋ ਗ੍ਰਿਫਤਾਰ ਦੋਸ਼ੀਆਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਕਰਕੇ ਫਰਜ਼ੀ ਡਿਗਰੀ ਘੁਟਾਲੇ ਵਿੱਚ ਸ਼ਾਮਲ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਹੈ ਕਿ ਸ਼ਹਿਰ ਵਿੱਚ ਇੱਕ ਗਿਰੋਹ ਚੱਲ ਰਿਹਾ ਹੈ, ਜੋ ਜਾਅਲੀ ਡਿਗਰੀਆਂ ਦਾ ਕਾਰੋਬਾਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪੁਸ਼ਕਰ ਗੋਇਲ ਪੁੱਤਰ ਬਰਿੰਦਰ ਕੁਮਾਰ ਗੋਇਲ ਵਾਸੀ ਮੇਨ ਬਜ਼ਾਰ ਨੇੜੇ ਆਟਾ ਚੱਕੀ, ਫੱਤੂ ਢੀਂਗਾ, ਕਪੂਰਥਲਾ, ਜੋ ਕਿ ਹੁਣ ਕੋਠੀ ਨੰਬਰ 96ਏ, ਗ੍ਰੀਨ ਪਾਰਕ, ​​ਜਲੰਧਰ ਰਹਿੰਦਾ ਹੈ, ਅਤੇ ਵਰਿੰਦਰ ਕੁਮਾਰ ਪੁੱਤਰ ਗੁਰਚਰਨ, 253, ਮੋਤਾ ਸਿੰਘ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕੀਤਾ | ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਕੁੱਲ 196 ਜਾਅਲੀ ਡਿਗਰੀਆਂ, 53 ਸਟੈਂਪ, 16 ਪਾਸਪੋਰਟ, ਛੇ ਲੈਪਟਾਪ, ਤਿੰਨ ਪ੍ਰਿੰਟਰ, ਇੱਕ ਸਟੈਂਪ ਬਣਾਉਣ ਵਾਲੀ ਮਸ਼ੀਨ ਅਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

ਦੇਖਿਆ ਜਾ ਰਿਹਾ ਤਾਂ ਅੱਜ ਕੱਲ ਜੈਲੀ ਸਰਟੀਫਿਕੇਟ ਬਣਾ ਕੇ ਲੋਕਾਂ ਤੋਂ ਚੰਗੇ ਪੈਸੇ ਕਮਾਏ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Weather ਭਵਿੱਖਬਾਣੀ, ਤੰਦੂਰ ਵਾਂਗੂੰ ਤੱਪੇਗਾ ਪੰਜਾਬ, ਅਲਰਟ ਜਾਰੀ

htvteam

ਪਾਣੀ ਚ ਡੁੱਬਿਆ ਆਹ ਸ਼ਹਿਰ! ਲੋਕਾਂ ਦੀਆਂ ਗੱਡੀਆਂ ਵੀ ਹੋਈਆਂ ਬੰਦ

htvteam

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

Leave a Comment