Htv Punjabi
Punjab Video

ਆਹ ਪਿੰਡ ਦੀਆਂ ਜਨਾਨੀਆਂ ਦੀਆਂ ਨਿੱਕਲੀਆਂ ਚੀ ਕਾਂ

ਆਹ ਪਿੰਡ ਦੇ ਵਿੱਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਜਨਾਨੀਆਂ ਦੇ ਘਰਾਂ ਦੇ ਬਾਹਰ ਅਜਿਹੀ ਚੀਜ਼ ਸੁਰ ਦਿੱਤੀ ਤੇ ਜਦੋਂ ਉਹ ਔਰਤਾਂ ਨੇ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਅਤੇ ਦੇਖਣ ਵਾਸਤੇ ਪੂਰਾ ਪਿੰਡ ਇਕੱਠਾ ਹੋ ਗਿਆ।,, ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਨੋਟਾਂ ਨੂੰ ਡਿੱਗੇ ਹੋਏ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਹ ਪੈਸੇ ਕਿਸੇ ਦੇ ਡਿੱਗ ਪਏ ਹੋਣਗੇ ਪਰ ਨਹੀਂ,,ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਵੋਟਾਂ ਪਾਉਣ ਲਈ ਜ਼ਬਰਦਸਤੀ ਪੈਸੇ ਦੇਣ ਅਤੇ ਧਮਕਾਉਣ ਦੇ ਇਲਜ਼ਾਮ ਲੱਗੇ,,,,,,,,,

ਇਸ ਸੰਬੰਧੀ ਵਿਰੋਧੀ ਧਿਰ ਦੇ ਦਿਲਬਾਗ ਸਿੰਘ ਅਤੇ ਬਲਤੇਜ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਤਾਂ ਇਹਨਾ ਔਰਤਾਂ ਦੇ ਘਰ ਗਏ ਨਾ ਹੀ ਕੋਈ ਜਾਤੀ ਸੂਚਕ ਸ਼ਬਦ ਬੋਲੇ ਅਤੇ ਨਾ ਹੀ ਇਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਸਭ ਸਰਪੰਚੀ ਚੋਣ ਲੜ ਰਹੇ ਦੂਜੀ ਧਿਰ ਦੇ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜੇਕਰ ਇਹਨਾਂ ਕੋਲੋਂ ਸਾਡੇ ਵਿਰੁੱਧ ਕੋਈ ਸਬੂਤ ਹੈ ਤਾਂ ਉਹ ਪੇਸ਼ ਕੀਤਾ ਜਾਵੇ।

ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਦੋਨਾਂ ਧਿਰਾਂ ਅੰਦਰ ਖਾਸਾਂ ਆਈਆਂ ਹਨ ਛਾਣਬੀਣ ਜਾ ਰਹੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫ਼ਿਊ ਦੌਰਾਨ ਪਟਿਆਲਾ ਨੇੜੇ ਫੇਰ ਹੋਇਆ ਵੱਡਾ ਕਾਂਡ, ਇੱਕ ਹੌਲਦਾਰ ਜ਼ਖਮੀ

Htv Punjabi

ਪੋਲ ਖੁੱਲਣ ਤੋਂ ਬਾਅਦ ਪਾਸਟਰ ਹੋਇਆ……?

htvteam

7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟ

htvteam

Leave a Comment