Htv Punjabi
Punjab Video

ਆਹ ਮੁੰਡੇ ਨਾਲ ਦੇਖੋ ਕੀ ਹੋਇਆ

ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਦੇਖ ਰਹੇ ਹੋ,, ਇਸ ਪਰਿਵਾਰ ਦਾ ਨੌਜਵਾਨ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਛੱਡ ਕੇ ਚਲਾ ਗਿਆਂ,, ਇਸ ਪਰਿਵਾਰ ਨੇ ਮੌਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ,, ਸਿੱਧੇ ਤੌਰ ਤੇ ਪੁਲਿਸ ਦੇ ਉੱਤੇ ਮਾਰ ਕੁਟਾਈ ਕਰਨ ਦੇ ਇਲਜ਼ਾਮ ਲਗਾਏ ਕਿ ਜਿਸ ਦੌਰਾਨ ਨੌਜਵਾਨ ਦੀ ਮੌਤ ਹੋਈ ਹੈ।,, ਬਠਿੰਡਾ ਦੇ ਗੁਣ ਨਿਆਣਾ ਮੰਡੀ ਵਿਖੇ ਨੌਜਵਾਨ ਭਿੰਦਰ ਸਿੰਘ ਨੂੰ ਨਜਾਇਜ਼ ਅਸਲੇ ਦੇ ਮਾਮਲੇ ਚ ਸੀਆਈ ਸਟਾਫ ਪੁਲਿਸ ਘਰੋਂ ਚੁੱਕੇ ਲੈ ਗਈ ਸੀ। ਜਿਸ ਤੋਂ ਬਾਅਦ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਪੁਲਿਸ ਨੇ ਕੁੱਟਾਈ ਕੀਤੀ ਇਸ ਕਰਕੇ ਉਸਦੀ ਮੌਤ ਹੋਈ ਹੈ।

ਦੂਸਰੇ ਪਾਸੇ ਇਸ ਪੂਰੇ ਮਾਮਲੇ ਤੇ ਜਦੋਂ ਡੀਐਸਪੀ ਸਿਟੀ ਟੂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਦੇ ਉੱਤੇ ਲੱਗੇ ਸਾਰੇ ਦੋਸ਼ ਗਲਤ ਨੇ ਆਖਿਰ ਨੌਜਵਾਨ ਦੀ ਜਾਨ ਕਿਵੇਂ ਗਈ ਉਹ ਵੀ ਦੱਸਿਆ,,,,,,ਖੈਰ ਬਾਕੀ ਪੁਲਿਸ ਵੱਲੋਂ ਰਿਪੋਰਟ ਦੇ ਉੱਤੇ ਆਧਾਰ ਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼

Htv Punjabi

ਸਿੱਖ ਨੌਜਵਾਨਾਂ ਨੇ ਜਾਨ ‘ਤੇ ਖੇਡਕੇ ਬਚਾਈ ਜਾਨ

htvteam

ਆਹ ਬੰਦਾ ਘਰ ਦੀ ਛੱਤ ‘ਤੇ ਕਰ ਰਿਹਾ ਸੀ ਆਹ ਕੰਮ ?

htvteam

Leave a Comment