ਇੱਕ ਮੁਸਲਿਮ ਭਾਈਚਾਰੇ ਦੇ ਆਗੂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਦੋ ਕਬਰਿਸਤਾਨ ਹਨ ਅਤੇ ਜਿਸ ਦੀ ਮੈਂ ਦੇਖ ਰੇਖ ਕਰ ਰਿਹਾ ਹਾਂ ਬਕਾਇਤ ਆ ਇੱਕ ਇੱਥੇ ਰਜਿਸਟਰ ਵੀ ਲਗਾਇਆ ਗਿਆ ਜਿਸ ਦੇ ਵਿੱਚ ਜੋ ਵੀ ਮੁਸਲਿਮ ਭਾਈਚਾਰੇ ਦੀ ਡੈਡ ਬੋਡੀ ਆਉਂਦੀ ਹੈ ਉਸ ਦਾ ਰਿਕਾਰਡ ਰਜਿਸਟਰ ਵਿੱਚ ਨੋਟ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਕੁਝ ਦਿਨ ਪਹਿਲਾਂ ਇੱਕ ਐਨਜੀਓ ਦੇ ਤਰਫੋਂ ਇੱਕ ਮੁਸਲਿਮ ਭਾਈਚਾਰੇ ਦੀ ਡੈਡ ਬੋਡੀ ਲਾਵਾਰਿਸ ਹਾਲਤ ਵਿੱਚ ਮਿਲੀ ਅਤੇ ਮੈਂ ਖੁਦ ਸਰਕਾਰੀ ਹਸਪਤਾਲ ਦੇ ਵਿੱਚ ਮੁਸਲਿਮ ਭਾਈਚਾਰੇ ਦੀ ਡੈਡ ਬੋਡੀ ਲੈ ਕੇ ਆਇਆ ਤੇ ਅੱਜ ਇਸ ਨੂੰ ਕਵਰੀਸਤਾਨ ਵਿਖੇ ਦਫਨਾ ਰਿਹਾ ਸੀ ਦੂਸਰੀ ਆਗੂ ਨੇ ਇਸ ਦਾ ਇਤਰਾਜ਼ ਕੀਤਾ ਮੈਨੂੰ ਡੈਡ ਬੋਡੀ ਨੂੰ ਦਫਨਾਉਣ ਨਹੀਂ ਦਿੱਤਾ ਜਿਸ ਦੇ ਚਲਦੇ ਇਸ ਦੀ ਸ਼ਿਕਾਇਤ ਮੈਂ ਵੱਕ ਬੋਰਡ ਬਠਿੰਡਾ ਦੇ ਈਓ ਮੈਡਮ ਨੂੰ ਸ਼ਿਕਾਇਤ ਕੀਤੀ,,,,,,,,
ਕਈ ਸਾਲਾਂ ਤੋਂ ਮੈਂ ਇਹ ਸੇਵਾ ਕਰ ਰਿਹਾ ਹਾਂ ਜਿਸ ਦਾ ਬਕਾਇਦਾ ਮੇਰੇ ਕੋਲੇ ਸਾਰਾ ਰਿਕਾਰਡ ਹੈ। ਪਰ ਦੂਸਰੇ ਧਿਰ ਦੇ ਮੁਸਲਿਮ ਭਾਈਚਾਰੇ ਦੇ ਆਗੂ ਨੇ ਰੌਲਾ ਪਾ ਦਿੱਤਾ ਜਿਸ ਦੇ ਕੋਲੇ ਕੁਛ ਵੀ ਨਹੀਂ ਹੈ,,,,,,,,
ਦੂਸਰੇ ਆਗੂ ਨੂੰ ਮੁਸਲਿਮ ਕਮੇਟੀ ਭਾਈਚਾਰੇ ਦਾ ਪ੍ਰਧਾਨ ਨੇ ਦੱਸਿਆ ਕਿ ਇਹ ਕਬਰਿਸਤਾਨ ਵੱਕ ਬੋਰਡ ਦੀ ਥਾਂ ਤੇ ਬਣਿਆ ਹੋਇਆ ਹੈ ਅਤੇ ਇਸ ਦਾ ਦੇਖ ਰੱਖ ਵੀ ਵੱਕ ਬੋਰਡ ਕਰਦਾ ਹੈ ਅਤੇ ਅਸੀਂ ਵੀ ਇੱਕ ਲਾਵਾਰਿਸ ਮੁਸਲਿਮ ਭਾਈਚਾਰੀ ਡੈਡ ਬੋਡੀ ਨੂੰ ਦਫਨਾਉਣ ਲਈ ਆਏ ਸੀ ਤਾਂ ਦੂਸਰੇ ਆਗੂ ਨੇ ਇਸ ਕਬਰਿਸਤਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਸਾਡੀ ਵੱਕ ਬੋਰਡ ਪ੍ਰਸ਼ਾਸਨ ਤੋਂ ਮੰਗ ਹੈ ਕਿ ਵੱਕ ਬੋਰਡ ਇਸ ਕਵਰੀ ਸਥਾਨ ਨੂੰ ਆਪਣੇ ਕਬਜ਼ੇ ਵਿੱਚ ਲੇਵੇ ਅਤੇ ਇਸ ਤੋਂ ਛੁਡਵਾਇਆ ਜਾਵੇ।
ਦੂਸਰੇ ਪਾਸੇ ਜਦੋਂ ਇਸ ਪੂਰੇ ਮਾਮਲੇ ਵਿੱਚ ਵਕ ਬੋਰਡ ਦੀ ਈਓ ਮੈਡਮ ਦੇ ਨਾਲ ਗੱਲਬਾਤ ਕੀਤੀ ਤਾਂ ਮੈਡਮ ਨੇ ਦੱਸਿਆ ਕਿ ਅੱਜ ਇੱਕ ਲਾਵਾਰਿਸ ਮੁਸਲਿਮ ਭਾਈਚਾਰੇ ਦੀ ਡੈਡ ਬੋਡੀ ਨੂੰ ਦਫਨਾਨ ਲਈ ਦੋ ਧੀਰਾਂ ਅਮਨੇ ਸਾਹਮਣੇ ਹੋ ਗਈਆਂ ਜਿਸ ਨੂੰ ਦੋਨਾਂ ਨੂੰ ਬਿਠਾ ਕੇ ਲਾਵਾਰਿਸ ਮੁਸਲਿਮ ਭਾਈਚਾਰੀ ਡੈਡ ਬੋਡੀ ਨੂੰ ਕਵਰੀਸਤਾਨ ਦੇ ਵਿੱਚ ਦਫਨਾ ਦਿੱਤਾ ਹੈ ਅਤੇ ਇਹ ਕਵਰੀਸਤਾਨ ਵੱਕ ਬੋਰਡ ਦੇ ਅੰਡਰ ਹੈ ਵਕ ਬੋਰਡ ਦੀ ਜਗ੍ਹਾ ਤੇ ਬਣਿਆ ਹੋਇਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..