Htv Punjabi
Punjab Video

ਸਹੇਲੀ ਦੇ ਪਤੀ ਤੇ ਜਨਾਨੀ ਦੀ ਵਿਗੜੀ ਨੀਅਤ, ਕੀ ਕਰਤਾ

ਤਲਵੰਡੀ ਸਾਬੋ ਪਤਨੀ ਨੇ ਆਪਣੀ ਸਹੇਲੀ ਦੇ ਨਾਲ ਮਿਲ ਕੇ ਕੀਤਾ ਆਪਣੇ ਪਤੀ ਦਾ ਕਤਲ

ਕਤਲ ਕਰਕੇ ਦੋਸ਼ੀ ਪਤਨੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਤੀ ਦੀ ਡੈਡ ਬੋਡੀ ਨੂੰ ਪਿੰਡ ਦੇ ਵਿੱਚ ਹੀ ਖੱਡਾ ਖੋਦ ਕੇ ਦਬਾ ਦਿੱਤਾ।

ਤਲਵੰਡੀ ਸਾਬੋ ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸਦੀ ਸਹੇਲੀ ਨੂੰ ਕੀਤਾ ਗ੍ਰਿਫਤਾਰ ਬਾਕੀ ਸਾਥੀਆਂ ਦੀ ਹੈ ਹਾਲੇ ਤਲਾਸ਼ ਜਾਰੀ

ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਸਾਡੇ ਕੋਲੇ ਕੱਲ ਤਲਵੰਡੀ ਸਾਬੋ ਥਾਣੇ ਵਿਖੇ ਮ੍ਰਿਤਕ ਨੌਜਵਾਨ ਦੇ ਭਰਾ ਨੇ ਦਰਖਾਸਤ ਦਿੱਤੀ ਸੀ ਕਿ ਉਸ ਦਾ ਭਰਾ 18 ਤਰੀਕ ਤੋਂ ਘਰ ਤੋਂ ਲਾਪਤਾ ਸੀ ਅਤੇ ਉਸ ਨੂੰ ਸ਼ੱਕ ਸੀ ਉਸਦੇ ਭਰਾ ਦਾ ਕਤਲ ਹੋਇਆ ਹੈ

ਜਿਸ ਸੰਬੰਧ ਦੇ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਇੱਕ ਟੀਮ ਬਣਾਈ ਅਤੇ ਪੁਲਿਸ ਨੂੰ ਸਫਲਤਾ ਹਾਸ ਲੱਗੀ ਤਫਤੀਸ਼ ਦੇ ਦੌਰਾਨ ਪਤਨੀ ਨੇ ਮੰਨਿਆ ਕਿ ਉਸਨੇ ਆਪਣੇ ਪਤੀ ਦਾ ਕਤਲ ਆਪਣੀ ਸਹੇਲੀ ਅਤੇ ਉਸਦੇ ਸਾਥੀ ਦੇ ਨਾਲ ਮਿਲ ਕੇ ਕੀਤਾ ਹੈ ਉਸ ਦੀ ਡੈਡ ਬੋਡੀ ਨੂੰ ਦਫਨਾ ਦਿੱਤਾ ਹੈ

ਜਿਸ ਦੇ ਚਲਦੇ ਅਸੀਂ ਦੋਸ਼ੀ ਪਤਨੀ ਅਤੇ ਉਸਦੀ ਸੇਲੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਬਾਕੀਆਂ ਦੀ ਹਾਲੇ ਤਲਾਸ਼ ਜਾਰੀ ਹੈ

ਕਤਲ ਦੀ ਵਜਹਾ ਦੋਸ਼ੀ ਦੀ ਸਹੇਲੀ ਪੁੱਛਾ ਪਾਉਣ ਦਾ ਕੰਮ ਕਰਦੀ ਸੀ ਜਿਸ ਨੂੰ ਮ੍ਰਿਤਕ ਪਤੀ ਆਪਣੀ ਪਤਨੀ ਨੂੰ ਉਸ ਦੀ ਸਹੇਲੀ ਜਾਨ ਤੋਂ ਰੋਕਦਾ ਸੀ ਜਿਸ ਦੇ ਚਲਦੇ ਦੋਨਾਂ ਨੇ ਇੱਕ ਸਾਜਿਸ਼ ਰਚੀ ਅਤੇ ਆਪਣੇ ਹੋਰ ਸਾਥੀਆਂ ਨੇ ਮਿਲ ਕਰ ਮ੍ਰਿਤਕ ਪਤੀ ਦਾ ਕਤਲ ਕਰ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਜਪਾ ਹਾਈ ਕਮਾਂਡ ਦੀਆਂ ਨਜ਼ਰਾਂ ਪੰਜਾਬ ‘ਤੇ; ਅਗਲੇ 6 ਮਹੀਨੇ ਅਹਿਮ

htvteam

ਚੱਲਦੇ ਕੈਮਰੇ ਮੂਹਰੇ ਚੰਨ੍ਹੀ ਸਾਬ੍ਹ ਹੋ ਗਏ ਤੱਤੇ

htvteam

ਦੇਖੋ ਕਿਵੇਂ ਸ਼ਾਹੀ ਇਮਾਮ ਪੰਜਾਬ ਦੀ ਦਲੇਰੀ ਨਾਲ ਮਾਂ-ਪੁੱਤ ਮਿਲੇ

htvteam

Leave a Comment