ਅੰਮ੍ਰਿਤਸਰ ਵੇਰਕਾ ਬਾਈਪਾਸ ਤੇ ਪੁਲਿਸ ਤੇ ਲੁਟੇਰੇ ਵਿੱਚਕਾਰ ਹੌਇਆ ਇਨਕਾਊਂਟਰ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਲੁਟੇਰਾ ਪੁਲਿਸ ਨੂੰ ਚਕਮਾ ਦੇਖ ਕੇ ਭੱਜ ਰਿਹਾ ਸੀ ਦੋਸ਼ੀ ਪੁਲਿਸ ਦੀ ਅਸਾਲਟ ਦੀ ਖੋਹ ਕਰਕੇ ਗੋਲੀ ਚਲਾਉਣ ਲੱਗਾ ਸੀ ਪਰ ਮੌਕੇ ਤੇ ਏਐਸਆਈ ਜਸਕਰਨ ਸਿੰਘ ਨੇ ਜਵਾਬੀ ਫਾਇਰ ਕੀਤਾ ਦੋਸ਼ੀ ਸੂਰਜ ਮਾਂਡੀ ਦੇ ਪੈਰ ਚੋਂ ਮਾਰੀ ਗੋਲੀ ਜਿਸਦੇ ਚਲਦੇ ਸੂਰਜ ਮੰਡੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿੱਸ ਨੂੰ ਲੈਕੇ ਪੁਲਿਸ ਵੱਲੋਂ ਸਿਰਫ ਸਰਵਿਸ ਪਿਸਤਲ ਤੋਂ ਇੱਕ ਫਾਇਰ ਕੀਤਾ ਗਿਆ ਜੋ ਉਸ ਦੇ ਪੈਰ ਚ ਜਾ ਕੇ ਲੱਗਿਆ 9MM ਦੀ ਗੋਲ਼ੀ ਦੱਸੀ ਜਾ ਰਹੀ ਹੈ ਜਿਹੜੀ ਸੁਰਜ ਮਾਂਡੀ ਦੇ ਲੱਗੀ ਹੈ,,,,,,,,
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼ੀ ਮਹਿਲਾਵਾਂ ਨਾਲ ਕੀਤੀ ਸੀ ਲੁੱਟ ਖੋਹ ਇਹ ਇ ਰਿਕਸ਼ਾ ਤੇ ਸਫਰ ਕਰ ਰਹੀਆਂ ਮਹਿਲਾਵਾਂ ਦਾ ਖੋਇਆ ਸੀ ਬੈਗ ਵਿਦੇਸ਼ੀ ਮੁਸਾਫਰਾਂ ਕੋਲੋਂ ਵਿਦੇਸ਼ੀ ਕਰੰਸੀ ਅਤੇ ਭਾਰਤੀ ਕਰੰਸੀ ਦੇ ਨਾਲ ਨਾਲ ਉਹਨਾਂ ਦੇ ਜਰੂਰੀ ਦਸਤਾਵੇਜ਼ ਇਹਨਾਂ ਵੇਰਕਾ ਬਾਈਪਾਸ ਨੇੜੇ ਲੁਕਾਏ ਸੀ। ਜਿਸ ਨੂੰ ਲੇਕੇ ਪੁਲਿਸ ਵੱਲੋਂ ਪੈਸੇ ਅਤੇ ਦਸਤਾਵੇਜ ਦੀ ਰਿਕਵਰੀ ਕਰ ਲਈ ਗਈ ਹੈ ਅਤੇ ਮੌਕਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੂਰਜ ਮਾਡੀ ਤੇ ਪੁਰਾਣੇ ਮੁਕਦਮੇ ਵੀ ਦਰਜ ਨੇ ਲੰਮੇ ਸਮੇ ਤੋਂ ਕਰਦਾ ਹੈ ਪਿਆ ਹੈ ਲੁੱਟ ਖੋਹ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..