Htv Punjabi
Punjab Video

ਵਿਆਹ ਚ ਆਏ ਰਿਸ਼ਤੇਦਾਰ ਮੁੰਡਿਆਂ ਨੇ ਆਹ ਕਿ ਕਰਤਾ

ਮੋਗਾ ਜਿਲਾ ਦੇ ਪਿੰਡ ਉਮਰੀਆਣਾ ਵਿਖੇ ਵਿਆਹ ਸਮਾਗਮ ਦੌਰਾਨ ਲਾਇਸੰਸੀ ਹਥਿਆਰ ਨਾਲ ਕੀਤੇ ਗਏ ਹਵਾਈ ਫਾਇਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਬਾਏ ਨੇਮ ਅਤੇ ਚਾਰ ਤੋਂ ਪੰਜ ਨਾ ਮਲੂਮ ਵਿਅਕਤੀਆਂ ਦੇ ਕੀਤਾ ਮਾਮਲਾ ਦਰਜ,,,,,,

ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਏਐਸਆਈ ਮਨਪ੍ਰੀਤ ਸਿੰਘ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਉਮਰਿਆਨਾ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਲਾਇਸੰਸੀ ਹਥਿਆਰਾਂ ਨਾਲ ਕੀਤੇ ਗਏ ਫਾਇਰ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਾਰਵਾਈ ਕਰਦੇ ਹੋਏ ਦੋ ਬਾਈ ਨੇਮ ਅਤੇ ਚਾਰ ਤੋਂ ਪੰਜ ਨਾ ਮਾਲੂਮ ਵਿਅਕਤੀਆਂ ਦੇ ਉੱਪਰ ਅਸਲਾ ਐਕਟ ਥਾਣਾ ਕੋਟ ਇਸੇ ਖ਼ਾ ਵਿਖੇ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਹੈਰੀ ਅਤੇ ਰਵੀ ਦੇ ਨਾਮ ਸ਼ਾਮਿਲ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਬਾਬੂਆਂ ਨਾਲ ਸਰਦਾਰ ਦਾ ਪੈ ਗਿਆ ਪੇਚਾ

htvteam

ਆਹ ਕੀ ਹੋ ਗਿਆ

htvteam

ਵਲੈਤਣ ਸਣੇ ਕੁੜੀਆਂ ਤੇ ਮੁੰਡੇ ਠੰਡੀਆਂ ਰਾਤਾਂ ਕਰ ਰਹੇ ਸਨ ਗਰਮ

htvteam

Leave a Comment