Htv Punjabi
Punjab Video

ਸਰਕਾਰੀ ਬਾਬੂਆਂ ਨਾਲ ਸਰਦਾਰ ਦਾ ਪੈ ਗਿਆ ਪੇਚਾ

ਇਹ ਤਸਵੀਰਾਂ ਨਿਊ ਅੰਮ੍ਰਿਤਸਰ ਦੀਆਂ ਨੇ ਜਿੱਥੇ ਨਗਰ ਸੁਧਾਰ ਵਿਭਾਗ ਦੀ ਟੀਮ ਪੀਲੇ ਪੰਜਾ ਲੈਕੇ ਪਹੁੰਚੀ ਹੈ ਜਿੱਥੇ ਘਰਾਂ ਅਤੇ ਦੁਕਾਨਾੰ ਦੇ ਮੂਹਰੇ ਨਜਾਇਜ਼ ਕਬਜ਼ੇ ਹਟਾਏ ਜਾਣਗੇ ਪਰ ਇਸਤੋਂ ਪਹਿਲਾਂ ਹੀ ਅਧਿਕਾਰੀ ਦਾ ਪੇਚਾ ਇਕ ਸਰਦਾਰ ਬੰਦੇ ਨਾਲ ਪੈ ਗਿਆ ਜਿੱਥੇ ਅਧਿਕਾਰੀ ਤੇ ਸਰਦਾਰ ਦੇ ਵਿੱਚ ਤਲਖੀ ਦੇਖਣ ਨੂੰ ਮਿਲੀ ਏਸ ਦੌਰਾਨ ਹੀ ਅਧਿਕਾਰੀ ਅੰਗਰੇਜ਼ੀ ਝਾੜਨੀ ਸ਼ੁਰੂ ਕਰ ਦਿੱਤੀ ਅੱਗਿਓਂ ਸਰਦਾਰ ਨੇ ਵੀ ਫਿਰ ਅੰਗਰੇਜ਼ੀ ਵਾਲੇ ਚਿੱਬ ਕੱਢ ਦਿੱਤੇ ਦੇਖੋ ਫਿਰ ਅਫਸਰਾਂ ਦੀ ਬੋਲਤੀ ਕਿਵੇਂ ਹੋਈ ਬੰਦ,,,,,,,,,,

ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਐ ਕੀ ਇਹ ਪਿਛਲੇ ਪੰਦਰਾਂ ਸਾਲਾਂ ਤੋਂ ਅਧਿਕਾਰੀਆਂ ਦੀ ਮਿਲੀ ਭੁੱਗਤ ਨਾਲ ਕਬਜ਼ੇ ਹੋਏ ਨੇ,,,,,,,,ਸੋ ਦੋਸਤੋ ਜੇਕਰ ਤੁਸੀ ਵੀ ਆਪਣੇ ਘਰਾਂ ਜਾਂ ਦੁਕਾਨਾਂ ਮੂਹਰੇ ਨਜਾਇਜ਼ ਕਬਜ਼ੇ ਕੀਤੇ ਹਨ ਤਾਂ ਅੱਜ ਹੀ ਛੱਡ ਦਿਓ ਨਹੀਂ ਤੁਹਾਡੇ ਘਰ ਮੂਹਰੇ ਵੀ ਪੀਲਾ ਪੰਜਾ ਚੱਲ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਨੂੰ ਚਾਰ ਮੁੰਡਿਆਂ ਦੀ ਵਿਗੜੀ ਨੀਅਤ, ਸੁੰਨੀ ਦੁਕਾਨ ‘ਚ ਦੋ ਮੁੰਡਿਆਂ ਨਾਲ…..

htvteam

ਬੰਦ ਕਮਰੇ ‘ਚ ਕਿਰਾਏਦਾਰ ਮਾਲਕਣ ਨਾਲ ਹੀ ਕਰਦਾ ਰਿਹਾ ਗੰਦਾ ਕਾਰਾ

htvteam

ਆਉਣ ਵਾਲੇ ਆਹ ਦਿਨ ਦਿੱਲੀ ਲਈ ਹੋ ਸਕਦੇ ਖਤਰਨਾਕ, ਪੰਜਾਬੀ ਹੋਏ ਫਿਰਦੇ ਤੱਤੇ!

htvteam

Leave a Comment