ਮਾਮਲਾ ਲੁਧਿਆਣਾ ਦੇ ਦਰਾਹਾ ਫਿਰੋਜ਼ਪੁਰ ਸਾਊਥਨ ਬਾਈਪਾਸ ਦਾ ਹੈ ਜਿੱਥੇ ਬੀਤੀ ਰਾਤ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਦੱਸ ਦਈਏ ਕਿ ਇਨੋਵਾਕਾਰ ਅਤੇ ਫਾਰਚੂਨਰ ਕਾਰ ਦੀ ਟੱਕਰ ਦੌਰਾਨ ਇਨੋਵਾ ਖਾਲ ਤੇ ਏਅਰ ਬੈਗ ਦਾ ਖੁੱਲ ਗਏ ਅਤੇ ਫੋਰਚੂਨਰ ਦੀਆਂ ਦੋ ਤੋਂ ਤਿੰਨ ਪਲਟੀਆਂ ਲੱਗੀਆਂ ਨੇ ਉਧਰ ਫੋਰਚੂਨਰ ਚਾਲਕ ਨੇ ਦੱਸਿਆ ਕਿ ਇਨੋਵਾਕਾਰ ਰੋਗ ਸਾਈਡ ਤੋਂ ਆ ਰਹੀ ਸੀ ਅਤੇ ਇਸੇ ਦੇ ਚਲਦਿਆਂ ਇਹ ਟੱਕਰ ਹੋਈ ਹੈ ਕਿਹਾ ਕਿ ਇਸ ਗੱਡੀ ਨੂੰ ਇਕਨਾਮੀ ਡਾਕਟਰ ਚਲਾ ਰਿਹਾ ਸੀ। ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਉਧਰ ਗੱਲਬਾਤ ਕਰਦੇ ਆਂ ਫੋਰਚੂਨਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਸਹੀ ਦਿਸ਼ਾ ਤੋਂ ਆ ਰਿਹਾ ਸੀ ਕਿ ਅਚਾਨਕ ਰੋਂਗ ਸਾਈਡ ਤੋਂ ਆ ਰਹੀ ਇਨੋਵਾਕਾਰ ਤੇ ਰਫਤਾਰ ਸੀ ਜੋ ਉਹਨਾਂ ਦੀ ਗੱਡੀ ਨਾਲ ਟਕਰਾਈ ਕਹਿ ਕੇ ਉਸ ਦ ਗੱਡੀ ਵਿੱਚ ਉਸਦੀ ਪਤਨੀ ਵੀ ਮੌਜੂਦ ਸੀ ਅਤੇ ਇਸੇ ਵਿਚਾਲੇ ਫਾਰਚੂਨਰ ਗੱਡੀ ਦੋ ਤੋਂ ਤਿੰਨ ਪਲਟੀਆਂ ਖਾ ਗਈ ਕਹਿ ਕੇ ਕੜੀ ਮਸ਼ੱਕਤ ਤੋਂ ਬਾਅਦ ਜਾਨ ਬਚੀ ਹੈ ਹਾਲਾਂਕਿ ਉਹਨਾਂ ਕਿਹਾ ਕਿ ਇੱਕ ਵਿਅਕਤੀ ਜਖਮੀ ਹੋਇਆ ਹੈ ਉਧਰ ਉਹਨਾਂ ਦੱਸਿਆ ਕਿ ਦੂਸਰੇ ਪਾਸੇ ਨੂੰ ਇਨੋਵਾ ਗੱਡੀ ਇੱਕ ਨਾਮੀ ਡਾਕਟਰ ਚਲਾ ਰਿਹਾ ਸੀ। ਉਹਨਾ ਇਹ ਵੀ ਇਲਜ਼ਾਮ ਲਗਾਇਆ ਕਿ ਉਕਤ ਡਾਕਟਰ ਦੀ ਸ਼ਰਾਬ ਪੀਤੀ ਹੋਈ ਸੀ।
ਉਧਰ ਡਾਕਟਰ ਪੱਖ ਤੋਂ ਆਏ ਲੋਕਾਂ ਨੇ ਕਿਹਾ ਕਿ ਡਾਕਟਰ ਦੀ ਕੋਈ ਗਲਤੀ ਨਹੀਂ ਹੈ ਹਾਲਾਂਕਿ ਡਾਕਟਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਧਰ ਮੌਕੇ ਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਹੈ ਅਤੇ ਇਸੇ ਵਿਚਾਲੇ ਉਹਨਾਂ ਦੋਵਾਂ ਗੱਡੀਆਂ ਨੂੰ ਥਾਣੇ ਲਗਵਾ ਦਿੱਤਾ ਹੈ ਉਹਨਾਂ ਕਿਹਾ ਕਿ ਇੱਕ ਵਿਅਕਤੀ ਜਖਮੀ ਹੋਇਆ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
