Htv Punjabi
crime news Punjab siyasat Video

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਜਾਗੀ ਉਮੀਦ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਲਏ ਗਏ ਸੂਓ ਮੋਟੋ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀਆਂ ਆਸਾਂ ਜਗਾ ਦਿੱਤੀਆਂ ਹਨ। ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਦੀ ਜੇਲ੍ਹ ਤੋਂ ਕੀਤੀ ਇੰਟਰਵਿਊ ਦੇ ਮਾਮਲੇ ਵਿਚ ਉਮੀਦ ਹੈ ਕਿ ਜੱਜ ਚੰਗਾ ਫ਼ੈਸਲਾ ਦੇਣਗੇ ਜਿਸ ਨਾਲ ਇਹ ਆਸ ਬੱਝੀ ਹੈ ਕਿ ਇਸ ਬੁਰਾਈ ਨੂੰ ਕੁਝ ਹੱਦ ਤੱਕ ਠੱਲ੍ਹ ਪਵੇਗੀ। ਬਲਕੌਰ ਸਿੰਘ ਨੇ ਲੋਕਾਂ ਨੂੰ ਬੁਰਾਈਆਂ ਅਤੇ ਗੈਂਗਸਟਰਵਾਦ ਵਿਰੁੱਧ ਡਟਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਮਰਨਾ ਹੈ, ਜੇਕਰ ਉਹ ਗੋਲੀ ਲੱਗਣ ਨਾਲ ਮਰਦਾ ਹੈ ਤਾਂ ਉਸ ਦਾ ਨਾਂ ਕਿਤੇ ਨਾ ਕਿਤੇ ਲਿਖਿਆ ਜਾਵੇਗਾ।

ਸੋ ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪਰਿਵਾਰ ਇਨਸਾਫ ਲੈਣ ਲਈ ਗੁਹਾਰ ਲਗਾ ਰਿਹਾ ਪਰ ਉਹਨਾਂ ਕਿਹਾ ਕਿ ਸਰਕਾਰਾਂ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗੈਂਗਸਟਰ ਜੇਲ੍ਹ ਚੋਂ ਮੰਗ ਰਿਹਾ ਸੀ ਫਿਰੌਤੀ, ਦੁਕਾਨਦਾਰ ਨੇ ਬਲੌਕ ਕੀਤਾ ਫੋਨ ਨੰਬਰ, ਤਾਂ ਗੈਂਗਸਟਰ ਨੇ ਕੀਤਾ ਆਹ ਕੰਮ 

Htv Punjabi

ਇਸ ਢੰਗ ਨਾਲ ਪਟਰੋਲ ਪੰਪ ਲੁੱਟਣ ਦੀ ਵਾਰਦਾਤ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ 

Htv Punjabi

ਪੰਜਾਬ ਦੇ ਝਾੜੂ ਵਾਲੇ MLA ਦਾ ਹੋਇਆ ਭਿਆਨਕ ਐਕਸੀਡੈਂਟ

htvteam

Leave a Comment